ਇਦਾਂ ਕਰੋ ਅਸਲੀ ਅਤੇ ਨਕਲੀ ਅੰਬ ਦੀ ਪਛਾਣ

Published by: ਏਬੀਪੀ ਸਾਂਝਾ

ਬਹੁਤ ਜ਼ਿਆਦਾ ਚਮਕੀਲਾ ਪੀਲਾ ਰੰਗ ਦਿਖੇ ਤਾਂ ਸਾਵਧਾਨ ਰਹੋ

Published by: ਏਬੀਪੀ ਸਾਂਝਾ

ਕਿਉਂਕਿ ਅਸਲੀ ਅੰਬ ਦਾ ਰੰਗ ਥੋੜਾ ਨੈਚੂਰਲ ਅਤੇ ਹਲਕਾ ਹੁੰਦਾ ਹੈ

Published by: ਏਬੀਪੀ ਸਾਂਝਾ

ਪੱਕਿਆ ਹੋਇਆ ਅਸਲੀ ਅੰਬ ਮਿੱਠੀ ਸੁਗੰਧ ਦਿੰਦਾ ਹੈ, ਜਦਕਿ ਨਕਲੀ ਅੰਬ ਵਿੱਚ ਕੋਈ ਖਾਸ ਖੁਸ਼ਬੂ ਨਹੀਂ ਹੁੰਦੀ ਹੈ

Published by: ਏਬੀਪੀ ਸਾਂਝਾ

ਅਸਲੀ ਅੰਬ ‘ਤੇ ਹਲਕੇ ਦਾਗ ਜਾਂ ਧੱਬੇ ਹੋ ਸਕਦੇ ਹਨ, ਬਿਲਕੁਲ ਸਾਫ ਅਤੇ ਇੱਕ ਵਰਗੇ ਰੰਗ ਵਾਲਾ ਅੰਬ ਸ਼ੱਕੀ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਅਸਲੀ ਅੰਬ ਹਲਕਾ ਨਰਮ ਹੁੰਦਾ ਹੈ, ਬਹੁਤ ਜ਼ਿਆਦਾ ਸਖ਼ਤ ਅਤੇ ਬਹੁਤ ਜ਼ਿਆਦਾ ਨਰਮ ਨਹੀਂ ਹੁੰਦਾ ਹੈ

Published by: ਏਬੀਪੀ ਸਾਂਝਾ

ਅੰਬ ਨੂੰ ਪਾਣੀ ਵਿੱਚ ਪਾਓ ਜੇਕਰ ਡੁੱਬ ਜਾਵੇ ਤਾਂ ਵਧੀਆ, ਜੇਕਰ ਤੈਰਦਾ ਰਹੇ ਤਾਂ ਸ਼ੱਕ ਕਰੋ

Published by: ਏਬੀਪੀ ਸਾਂਝਾ

ਕੱਟਣ ‘ਤੇ ਜੇਕਰ ਅੰਬ ਦਾ ਰੰਗ ਬਹੁਤ ਜ਼ਿਆਦਾ ਚਮਕੀਲਾ ਜਾਂ ਇੱਕ ਵਰਗਾ ਹੈ

Published by: ਏਬੀਪੀ ਸਾਂਝਾ

ਤਾਂ ਉਹ ਕੈਮੀਕਲ ਵਰਗਾ ਪੱਕਾ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਕੈਲਸ਼ੀਅਮ ਕਾਰਬਾਈਡ ਨਾਲ ਪਕਾਏ ਗਏ ਅੰਬ ਸਿਹਤ ਦੇ ਲਈ ਨੁਕਸਾਨਦਾਇਕ ਹੁੰਦੇ ਹਨ

Published by: ਏਬੀਪੀ ਸਾਂਝਾ