ਇਸ ਸਾਲ ਪਈ ਗਰਮੀ ਨੇ ਲੋਕਾਂ ਦੀ ਹਾਲਤ ਖਰਾਬ ਕਰ ਦਿੱਤੀ ਹੈ, ਭਿਆਨਕ ਗਰਮੀ ਨੂੰ ਲੈਕੇ ਦਿੱਲੀ ਸਣੇ 16 ਸੂਬਿਆਂ ਵਿੱਚ ਲੂ ਦਾ ਅਲਰਟ ਜਾਰੀ ਕੀਤਾ ਹੈ