ਕਿਵੇਂ ਬਣਦਾ ਸੱਤੂ, ਕੜਾਕੇ ਦੀ ਗਰਮੀ ਤੋਂ ਦਿੰਦਾ ਰਾਹਤ

Published by: ਏਬੀਪੀ ਸਾਂਝਾ

ਬਿਹਾਰ ਦਾ ਫੇਮਸ ਸੱਤੂ ਗਰਮੀਆਂ ਵਿੱਚ ਠੰਡਕ ਦੇਣ ਦਾ ਕੰਮ ਕਰਦਾ ਹੈ

Published by: ਏਬੀਪੀ ਸਾਂਝਾ

ਇਸ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਚੰਗੀ ਕਿਸਮ ਦੇ ਸੁੱਕੇ ਅਤੇ ਸਾਫ ਕਾਲੇ ਛੋਲੇ ਲੈ ਲਓ

Published by: ਏਬੀਪੀ ਸਾਂਝਾ

ਇਸ ਤੋਂ ਛੋਲਿਆਂ ਵਿੱਚ ਮੌਜੂਦ ਕੰਕੜ, ਮਿੱਟੀ ਜਾਂ ਖਰਾਬ ਦਾਣਿਆਂ ਨੂੰ ਛਾਂਟ ਕੇ ਚੰਗੀ ਤਰ੍ਹਾਂ ਸਾਫ ਕਰ ਲਓ

Published by: ਏਬੀਪੀ ਸਾਂਝਾ

ਫਿਰ ਇਨ੍ਹਾਂ ‘ਤੇ ਥੋੜਾ ਜਿਹਾ ਪਾਣੀ ਛਿੜਕੋ ਅਤੇ ਉਨ੍ਹਾਂ ਨੂੰ ਕੁਝ ਦੇਰ ਲਈ ਛੱਡ ਦਿਓ, ਜਿਸ ਨਾਲ ਛਿਲਕਾ ਆਸਾਨੀ ਨਾਲ ਉਤਰ ਜਾਵੇ

Published by: ਏਬੀਪੀ ਸਾਂਝਾ

ਪਾਣੀ ਛਿੜਕਣ ਤੋਂ ਬਾਅਦ ਛੋਲਿਆਂ ਨੂੰ ਕੁਝ ਦੇਰ ਲਈ ਧੁੱਪ ਵਿੱਚ ਸੁਕਾਓ, ਤਾਂ ਕਿ ਨਮੀਂ ਬਾਹਰ ਨਿਕਲ ਜਾਵੇ ਅਤੇ ਥੋੜਾ ਸਖ਼ਤ ਹੋ ਜਾਵੇ

Published by: ਏਬੀਪੀ ਸਾਂਝਾ

ਇਸ ਤੋਂ ਬਾਅਦ ਛੋਲਿਆਂ ਨੂੰ ਕੜ੍ਹਾਈ ਵਿੱਚ ਗਰਮ ਰੇਤ ਜਾਂ ਮੋਟੇ ਨਮਕ ਵਿੱਚ ਪਾ ਕੇ ਭੁੰਨ ਲਓ

Published by: ਏਬੀਪੀ ਸਾਂਝਾ

ਜਦੋਂ ਛੋਲੇ ਭੁੰਨੇ ਜਾਣ ਤਾਂ ਛੱਜ ਜਾਂ ਛਾਣਨੀ ਦੀ ਮਦਦ ਨਾਲ ਰੇਤ ਅਤੇ ਛੋਲਿਆਂ ਦੇ ਛਿਲਕਿਆਂ ਨੂੰ ਅਲੱਗ ਕਰ ਲਓ

Published by: ਏਬੀਪੀ ਸਾਂਝਾ

ਅਖੀਰ ਵਿੱਚ ਇਸ ਨੂੰ ਮਿਕਸੀ ਵਿੱਚ ਪੀਸ ਲਓ ਅਤੇ ਇਸ ਤਰ੍ਹਾਂ ਤੁਹਾਡਾ ਸੱਤੂ ਤਿਆਰ ਹੈ

Published by: ਏਬੀਪੀ ਸਾਂਝਾ

ਫਿਰ ਇਸ ਤੋਂ ਬਾਅਦ ਤੁਸੀਂ ਇਸ ਨੂੰ ਪਾਣੀ ਵਿੱਚ ਮਿਲਾ ਕੇ ਨਮਕ, ਮਿਰਚ ਪਾ ਕੇ ਆਪਣੇ ਸੁਆਦ ਮੁਤਾਬਕ ਬਣਾ ਕੇ ਪੀ ਲਓ

Published by: ਏਬੀਪੀ ਸਾਂਝਾ