HMPV ਵਾਇਰਸ ਖਤਰਨਾਕ, ਬੱਚਿਆਂ ਦੀ ਇਮਿਊਨਿਟੀ ਵਧਾਉਣ ਲਈ ਅਪਣਾਓ ਆਹ ਤਰੀਕੇ



ਇਮਿਊਨਿਟੀ ਸਟ੍ਰਾਂਗ ਕਰਨ ਲਈ ਡਾਈਟ ਵਿੱਚ ਸ਼ਾਮਲ ਕਰੋ ਆਹ ਚੀਜ਼ਾਂ



ਕੋਵਿਡ ਤੋਂ ਬਾਅਦ ਹੁਣ ਇੱਕ ਹੋਰ ਵਾਇਰਸ ਨੇ ਦਸਤਕ ਦੇ ਦਿੱਤੀ ਹੈ



ਇਸ ਦੇ ਕਈ ਮਾਮਲੇ ਚੀਨ ਵਿੱਚ ਸਾਹਮਣੇ ਆ ਰਹੇ ਹਨ



ਜਿਨ੍ਹਾਂ ਲੋਕਾਂ ਦੀ ਇਮਿਊਨਿਟੀ ਕਮਜ਼ੋਰ ਹੈ, ਉਨ੍ਹਾਂ ਨੂੰ ਵਾਇਰਸ ਜ਼ਿਆਦਾ ਪਰੇਸ਼ਾਨ ਕਰ ਸਕਦਾ ਹੈ, ਇਸ ਕਰਕੇ ਇਮਿਊਨੀਟੀ ਸਟ੍ਰਾਂਗ ਕਰਨ ਦੇ ਲਈ ਅਪਣਾਓ ਆਹ ਤਰੀਕੇ



ਭਾਰਤ ਵਿੱਚ ਵੀ HMPV ਵਾਇਰਸ ਦੇ ਤਿੰਨ ਮਾਮਲੇ ਸਾਹਮਣੇ ਆ ਚੁੱਕੇ ਹਨ, ਅਹਿਮਦਾਬਾਦ ਵਿੱਚ 2 ਮਹੀਨੇ ਦਾ ਬੱਚਾ, ਕਰਨਾਟਕ ਵਿੱਚ 3 ਮਹੀਨੇ ਦੀ ਬੱਚੀ ਅਤੇ 8 ਮਹੀਨੇ ਦੇ ਬੱਚੇ ਵਿੱਚ ਵਾਇਰਸ ਪਾਇਆ ਗਿਆ ਹੈ



ਐਚਐਮਪੀਵੀ ਵਾਇਰਸ ਮੁੱਖ ਤੌਰ 'ਤੇ ਸ਼ਿਸ਼ੂ ਅਤੇ ਛੋਟੇ ਬੱਚਿਆਂ ਨੂੰ ਸੰਕਰਮਿਤ ਕਰਦਾ ਹੈ



ਇਸ ਵਿੱਚ ਹਲਕਾ ਬੁਖਾਰ ਅਤੇ ਖੰਘ ਵਰਗੇ ਲੱਛਣ ਨਜ਼ਰ ਆਉਂਦੇ ਹਨ, ਇਹ ਵਾਇਰਸ ਅਜਿਹੇ ਬੱਚਿਆਂ ਵਿੱਚ ਫੈਲਦਾ ਹੈ ਜਿਨ੍ਹਾਂ ਦੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ



ਉਹ ਐਚਐਮਪੀਵੀ ਵਾਇਰਸ ਦੇ ਸੰਕਰਮਣ ਵਿੱਚ ਆਉਣ ਕਰਕੇ ਜ਼ਿਆਦਾ ਬਿਮਾਰ ਹੋ ਸਕਦੇ ਹਨ, ਅਜਿਹੇ ਵਿੱਚ ਬੱਚਿਆਂ ਨੂੰ ਸਟ੍ਰਾਂਗ ਬਣਾਉਣ ਦੇ ਲਈ ਰਸੋਈ ਵਿੱਚ ਮੌਜੂਦ ਕੁਝ ਚੀਜ਼ਾਂ ਮਦਦਗਾਰ ਸਾਬਤ ਹੋ ਸਕਦੀਆਂ ਹਨ



ਬੱਚਿਆਂ ਦੀ ਇਮਿਊਨਿਟੀ ਵਧਾਉਣ ਲਈ ਉਨ੍ਹਾਂ ਨੂੰ ਫਲ, ਸ਼ਹਿਦ, ਲਸਣ , ਡ੍ਰਾਈ ਫਰੂਟਸ ਖੁਆਓ