ਗੋਡਿਆਂ ‘ਚ ਰਹਿੰਦਾ ਦਰਦ ਤਾਂ ਖਾਣਾ ਸ਼ੁਰੂ ਕਰ ਦਿਓ ਆਹ ਚੀਜ਼ਾਂ

ਗੋਡਿਆਂ ਵਿੱਚ ਦਰਦ ਕਈ ਕਾਰਨਾਂ ਕਰਕੇ ਹੋ ਸਕਦਾ ਹੈ, ਗਲਤ ਤਰੀਕੇ ਨਾਲ ਬੈਠਣਾ, ਕਿਸੇ ਚੀਜ਼ ਨਾਲ ਟਕਰਾ ਜਾਣ ਜਾਂ ਕੋਈ ਸੱਟ ਲੱਗਣ ‘ਤੇ ਦਰਦ ਰਹਿ ਸਕਦਾ ਹੈ

Published by: ਏਬੀਪੀ ਸਾਂਝਾ

ਖਾਣਪੀਣ ਵਿੱਚ ਬਦਲਾਅ ਕਰਕੇ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ

Published by: ਏਬੀਪੀ ਸਾਂਝਾ

ਆਓ ਤੁਹਾਨੂੰ ਅਜਿਹੇ ਫੂਡਸ ਦੱਸਦੇ ਹਾਂ ਕਿ ਜਿਨ੍ਹਾਂ ਨੂੰ ਖਾਣ ਨਾਲ ਤੁਹਾਨੂੰ ਦਰਦ ਤੋਂ ਰਾਹਤ ਮਿਲੇਗੀ

Published by: ਏਬੀਪੀ ਸਾਂਝਾ

ਅਖਰੋਟ ਵਿੱਚ ਐਂਟੀ-ਇਨਫਲਾਮੈਂਟਰੀ ਗੁਣ ਅਤੇ ਓਮੇਗਾ-3 ਫੈਟੀ ਐਸਿਡ ਹੁੰਦੇ ਹਨ, ਜੋ ਕਿ ਦਰਦ ਨੂੰ ਘੱਟ ਕਰਨ ਦਾ ਕੰਮ ਕਰਦੇ ਹਨ

Published by: ਏਬੀਪੀ ਸਾਂਝਾ

ਮੱਛੀ ਵਿੱਚ ਓਮੇਗਾ-3 ਫੈਟੀ ਐਸਿਡ ਹੁੰਦਾ ਹੈ, ਇਸ ਦੇ ਲਈ ਸਾਲਮਨ, ਮੈਕੇਰਲ ਅਤੇ ਟੂਨਾ ਮੱਛੀ ਦਾ ਸੇਵਨ ਕਰ ਸਕਦੇ ਹੋ

Published by: ਏਬੀਪੀ ਸਾਂਝਾ

ਬਦਾਮ ਵਿੱਚ ਪ੍ਰੋਟੀਨ ਦੀ ਭਰਪੂਰ ਦੀ ਮਾਤਰਾ ਹੁੰਦੀ ਹੈ, ਇਸ ਨਾਲ ਵਿਟਾਮਿਨ ਈ, ਮੈਗਨੇਸ਼ੀਅਮ ਅਤੇ ਹੈਲਥੀ ਫੈਟਸ ਹੁੰਦੇ ਹਨ, ਜੋ ਕਿ ਦਰਦ ਤੋਂ ਰਾਹਤ ਦਿਵਾਉਂਦੇ ਹਨ

Published by: ਏਬੀਪੀ ਸਾਂਝਾ

ਵਿਟਾਮਿਨ ਡੀ ਵਾਲੀਆਂ ਚੀਜ਼ਾਂ ਜਿਵੇਂ ਕਿ ਦੁੱਧ, ਦਹੀਂ, ਪਨੀਰ, ਅੰਡੇ ਦੀ ਜ਼ਰਦੀ ਦਾ ਸੇਵਨ ਕਰ ਸਕਦੇ ਹੋ, ਹਲਦੀ ਵਾਲਾ ਦੁੱਧ ਪੀ ਸਕਦੇ ਹੋ

Published by: ਏਬੀਪੀ ਸਾਂਝਾ

ਪਿਸਤਾ ਐਂਟੀ-ਇਨਫਲਾਮੈਂਟਰੀ ਗੁਣਾਂ ਨਾਲ ਭਰਪੂਰ ਹੁੰਦਾ ਹੈ

Published by: ਏਬੀਪੀ ਸਾਂਝਾ

ਅਦਰਕ ਵਿੱਚ ਪਾਏ ਜਾਣ ਵਾਲੇ ਜਿੰਜਰਾਲ ਵਿੱਚ ਕੁਦਰਤੀ ਐਂਟੀ-ਇਨਫਲਾਮੈਂਟਰੀ ਗੁਣ ਹੁੰਦੇ ਹਨ, ਇਸ ਦਾ ਸੇਵਨ ਕਰਨ ਨਾਲ ਫਾਇਦਾ ਹੁੰਦਾ ਹੈ

Published by: ਏਬੀਪੀ ਸਾਂਝਾ