ਪੇਟ ਸਾਫ ਨਹੀਂ ਹੋਇਆ ਹੈ ਤਾਂ ਸਵੇਰੇ-ਸਵੇਰੇ ਕਰੋ ਆਹ ਕੰਮ ਜੇਕਰ ਪੇਟ ਸਾਫ ਨਹੀਂ ਹੁੰਦਾ ਹੈ ਤਾਂ ਸਵੇਰੇ-ਸਵੇਰੇ ਕਰੋ ਆਹ ਕੰਮ ਸਵੇਰੇ-ਸਵੇਰੇ ਉੱਠਦਿਆਂ ਹੀ ਇੱਕ ਗਿਲਾਸ ਕੋਸਾ ਪਾਣੀ ਪੀਓ ਆਪਣੀ ਖੁਰਾਕ ਵਿੱਚ ਫਾਈਬਰ ਵਾਲੇ ਪਦਾਰਥ ਜਿਵੇਂ ਫਲ, ਸਬਜੀਆਂ ਅਤੇ ਅਨਾਜ ਸ਼ਾਮਲ ਕਰੋ ਲਗਾਤਾਰ ਯੋਗ ਅਤੇ ਹਲਕੀ ਕਸਰਤ ਕਰੋ ਰਾਤ ਨੂੰ ਸੌਣ ਤੋਂ ਪਹਿਲਾਂ ਤ੍ਰਿਫਲਾ ਚੁਰਣ ਦੀ ਵਰਤੋਂ ਕਰੋ ਸਵੇਰੇ ਖਾਲੀ ਪੇਟ ਨਿੰਬੂ ਪਾਣੀ ਪੀਓ ਦਹੀ ਅਤੇ ਪ੍ਰੋਬਾਇਓਟਿਕ ਦਾ ਸੇਵਨ ਕਰੋ ਅਲਸੀ ਦੇ ਬੀਜ ਖਾਓ ਤਣਾਅ ਨੂੰ ਘੱਟ ਕਰਨ ਲਈ ਮੈਡੀਟੇਸ਼ਨ ਕਰੋ