ਰਾਤ ਨੂੰ ਦਹੀਂ ਖਾਣ ਨਾਲ ਕੀ ਹੁੰਦਾ?

ਦਹੀਂ ਨੂੰ ਲੋਕ ਗਰਮੀਆਂ ਵਿੱਚ ਖਾਣ ਦੀ ਸਲਾਹ ਦਿੰਦੇ ਹਨ

Published by: ਏਬੀਪੀ ਸਾਂਝਾ

ਜਿਸ ਨਾਲ ਬਣੀ ਲੱਸੀ ਪੰਜਾਬ ਤੋਂ ਲੈਕੇ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ

Published by: ਏਬੀਪੀ ਸਾਂਝਾ

ਕੀ ਤੁਸੀਂ ਕਦੇ ਸੋਚਿਆ ਹੈ ਕਿ ਰਾਤ ਨੂੰ ਦਹੀਂ ਖਾਣ ਨਾਲ ਕੀ ਹੁੰਦਾ ਅਤੇ ਵਿਗਿਆਨ ਇਸ ਨੂੰ ਕਿਵੇਂ ਸਮਝਾਉਂਦਾ ਹੈ

Published by: ਏਬੀਪੀ ਸਾਂਝਾ

ਕੀ ਰਾਤ ਨੂੰ ਖਾਣ ਨਾਲ ਇਹ ਫਾਇਦਾ ਕਰਦਾ ਜਾਂ ਨੁਕਸਾਨ

Published by: ਏਬੀਪੀ ਸਾਂਝਾ

ਦਹੀਂ ਵਿੱਚ ਪ੍ਰੋਬਾਇਓਟਿਕਸ ਹੁੰਦੇ ਹਨ, ਜੋ ਕਿ ਲੀਵਰ ਨੂੰ ਸਿਹਤਮੰਦ ਰੱਖਦੇ ਹਨ ਅਤੇ ਪਾਚਨ ਬਿਹਤਰ ਬਣਾਉਂਦੇ ਹਨ

Published by: ਏਬੀਪੀ ਸਾਂਝਾ

ਦਹੀਂ ਵਿੱਚ ਕੈਲਸ਼ੀਅਮ ਅਤੇ ਟ੍ਰਿਪਟੋਫੈਨ ਵਰਗੇ ਤੱਤ ਹੁੰਦੇ ਹਨ, ਜੋ ਕਿ ਸਰੀਰ ਨੂੰ ਰਿਲੈਕਸ ਕਰਨ ਅਤੇ ਨੀਂਦ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦੇ ਹਨ

Published by: ਏਬੀਪੀ ਸਾਂਝਾ

ਇਹ ਰਾਤ ਨੂੰ ਸਰੀਰ ਨੂੰ ਠੰਡਾ ਅਤੇ ਇਮਿਊਨਿਟੀ ਨੂੰ ਮਜਬੂਤ ਕਰਦਾ ਹੈ

Published by: ਏਬੀਪੀ ਸਾਂਝਾ

ਪਰ ਰਾਤ ਨੂੰ ਇਸ ਨੂੰ ਖਾਣ ਨਾਲ ਜ਼ੁਕਾਮ ਅਤੇ ਸਰਦੀ ਵੀ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਆਯੁਰਵੇਦ ਦੇ ਹਿਸਾਬ ਨਾਲ ਜਿਹੜੇ ਲੋਕਾਂ ਦੇ ਜੋੜਾਂ ਵਿੱਚ ਦਰਦ ਜਾਂ ਕਫ ਨਾਲ ਜੁੜੀ ਸਮੱਸਿਆ ਹੈ, ਉਨ੍ਹਾਂ ਨੂੰ ਰਾਤ ਨੂੰ ਦਹੀਂ ਨਹੀਂ ਖਾਣਾ ਚਾਹੀਦਾ ਹੈ

Published by: ਏਬੀਪੀ ਸਾਂਝਾ