ਕਿੰਨੀ ਦੇਰ ‘ਚ ਖਰਾਬ ਹੋ ਜਾਂਦੀ ਚਾਹ?

ਅਜਿਹਾ ਕਈ ਵਾਰ ਹੁੰਦਾ ਹੈ ਕੀ ਬਣੀ ਹੋਈ ਚਾਹ ਬੱਚ ਜਾਂਦੀ ਹੈ

Published by: ਏਬੀਪੀ ਸਾਂਝਾ

ਅਤੇ ਅਸੀਂ ਇਸ ਨੂੰ ਵਾਰ-ਵਾਰ ਗਰਮ ਕਰਕੇ ਪੀਂਦੇ ਹਾਂ

Published by: ਏਬੀਪੀ ਸਾਂਝਾ

ਇਹ ਸਵਾਲ ਕਦੇ ਨਾ ਕਦੇ ਸਾਰਿਆਂ ਦੇ ਮਨ ਵਿੱਚ ਆਉਂਦਾ ਹੈ

Published by: ਏਬੀਪੀ ਸਾਂਝਾ

ਕਿ ਚਾਹ ਕਦੋਂ ਖਰਾਬ ਹੁੰਦੀ ਹੈ

Published by: ਏਬੀਪੀ ਸਾਂਝਾ

ਭਾਵ ਕਿ ਬਣਨ ਤੋਂ ਕਿੰਨੀ ਦੇਰ ਬਾਅਦ ਚਾਹ ਨਹੀਂ ਪੀਣੀ ਚਾਹੀਦੀ

Published by: ਏਬੀਪੀ ਸਾਂਝਾ

ਆਓ ਤੁਹਾਨੂੰ ਦੱਸਦੇ ਹਾਂ ਕਿ ਚਾਹ ਬਣਨ ਤੋਂ ਬਾਅਦ ਕਿੰਨੀ ਦੇਰ ਤੱਕ ਪੀਣ ਲਾਇਕ ਰਹਿੰਦੀ ਹੈ

Published by: ਏਬੀਪੀ ਸਾਂਝਾ

ਗਰਮੀਆਂ ਦੇ ਮੌਸਮ ਵਿੱਚ ਚਾਹ ਬਣਾਉਣ ਤੋਂ 2-3 ਘੰਟਿਆਂ ਬਾਅਦ ਹੀ ਖਰਾਬ ਹੋ ਜਾਂਦੀ ਹੈ

Published by: ਏਬੀਪੀ ਸਾਂਝਾ

ਹਰਬਲ ਚਾਹ ਨੂੰ ਤੁਸੀਂ ਕਈ ਘੰਟਿਆਂ ਤੱਕ ਫਰਿੱਜ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ

Published by: ਏਬੀਪੀ ਸਾਂਝਾ

ਪਰ ਦੁੱਧ ਵਾਲੀ ਚਾਹ ਛੇਤੀ ਖਰਾਬ ਹੋ ਜਾਂਦੀ ਹੈ

Published by: ਏਬੀਪੀ ਸਾਂਝਾ