ਛਾਤੀ ਵਿੱਚ ਦਰਦ ਹੋਣ ਤੋਂ ਇਲਾਵਾ ਇਹ ਵੀ ਹੁੰਦੇ ਹਾਰਟ ਅਟੈਕ ਦੇ ਲੱਛਣ ਅਸੀਂ ਛਾਤੀ ਵਿੱਚ ਦਰਦ ਹੋਣ ਨੂੰ ਹਾਰਟ ਅਟੈਕ ਦਾ ਲੱਛਣ ਮੰਨਦੇ ਹਨ ਪਰ ਹਾਰਟ ਅਟੈਕ ਦੇ ਕਈ ਹੋਰ ਵੀ ਲੱਛਣ ਹੁੰਦੇ ਹਨ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਛਾਤੀ ਵਿੱਚ ਦਰਦ ਹੋਣ ਤੋਂ ਇਲਾਵਾ ਹਾਰਟ ਅਟੈਕ ਦੇ ਹੋਰ ਵੀ ਲੱਛਣ ਹੁੰਦੇ ਹਨ ਜੇਕਰ ਤੁਹਾਨੂੰ ਸਾਹ ਲੈਣ ਵਿੱਚ ਤਕਲੀਫ ਹੋ ਰਹੀ ਹੈ ਤਾਂ ਇਹ ਵੀ ਹਾਰਟ ਅਟੈਕ ਦੇ ਲੱਛਣ ਹੋ ਸਕਦੇ ਹਨ ਜੇਕਰ ਬਾਂਹ, ਮੋਢਾ, ਪਿੱਠ, ਧੋਣ ਜਾਂ ਜਬਾੜੇ ਵਿੱਚ ਦਰਦ ਹੋ ਰਿਹਾ ਹੈ ਤਾਂ ਇਹ ਹਾਰਟ ਅਟੈਕ ਦੇ ਲੱਛਣ ਹੋ ਸਕਦੇ ਹਨ ਜੇਕਰ ਤੁਹਾਨੂੰ ਚੱਕਰ ਜਾਂ ਬੇਹੋਸ਼ੀ ਮਹਿਸੂਸ ਹੋ ਰਹੀ ਹੈ ਤਾਂ ਇਹ ਵੀ ਹਾਰਟ ਅਟੈਕ ਦੇ ਲੱਛਣ ਹੋ ਸਕਦੇ ਹਨ ਧੜਕਣ ਦਾ ਅਚਾਨਕ ਤੇਜ਼ ਹੋਣਾ, ਇਹ ਵੀ ਹਾਰਟ ਅਟੈਕ ਦਾ ਲੱਛਣ ਹੋ ਸਕਦਾ ਹੈ ਛਾਤੀ ਵਿੱਚ ਭਾਰੀਪਨ ਮਹਿਸੂਸ ਹੋਣਾ ਵੀ ਹਾਰਟ ਅਟੈਕ ਦਾ ਲੱਛਣ ਹੋ ਸਕਦਾ ਹੈ ਇਸ ਖ਼ਬਰ ਮੀਡੀਆ ਰਿਪੋਰਟਾਂ 'ਤੇ ਆਧਾਰਿਤ ਹੈ, ਏਬੀਪੀ ਇਸ ਦੀ ਪੁਸ਼ਟੀ ਨਹੀਂ ਕਰਦਾ ਹੈ