ਲੀਚੀ ਇੱਕ ਮਿੱਠਾ ਅਤੇ ਰਸਦਾਰ ਗਰਮੀਆਂ ਦਾ ਫਲ ਹੈ ਜੋ ਸਿਰਫ਼ ਸੁਆਦੀ ਹੀ ਨਹੀਂ, ਸਿਹਤ ਲਈ ਵੀ ਬੇਹੱਦ ਲਾਭਕਾਰੀ ਹੈ।

ਇਹ ਸਿਰਫ਼ ਆਪਣੇ ਸੁਆਦ ਲਈ ਹੀ ਨਹੀਂ, ਸਗੋਂ ਆਪਣੇ ਪੌਸ਼ਟਿਕ ਅਤੇ ਸਿਹਤਮੰਦ ਗੁਣਾਂ ਕਰਕੇ ਵੀ ਖਾਸ ਮੰਨਿਆ ਜਾਂਦਾ ਹੈ।

ਲੀਚੀ ’ਚ ਮਿਸ਼੍ਰਿਤ ਤੌਰ ’ਤੇ ਵਿਟਾਮਿਨਾਂ, ਖਣਿਜ ਪਦਾਰਥਾਂ ਅਤੇ ਐਂਟੀਓਕਸੀਡੈਂਟਸ ਮੌਜੂਦ ਹੁੰਦੇ ਹਨ, ਜੋ ਸਾਡੀ ਸਰੀਰਕ ਅਤੇ ਮਨੋਵਿਗਿਆਨਿਕ ਤੰਦਰੁਸਤੀ ’ਚ ਯੋਗਦਾਨ ਪਾਉਂਦੇ ਹਨ।

ਲੀਚੀ ਵਿੱਚ ਵਿਟਾਮਿਨ C ਅਤੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਤਵਚਾ ਨੂੰ ਨਿੱਘਾ, ਨਰਮ ਤੇ ਚਮਕਦਾਰ ਬਣਾਉਂਦੇ ਹਨ।

ਇਹ ਬੁਢਾਪੇ ਦੇ ਲੱਛਣਾਂ ਨੂੰ ਘਟਾਉਂਦੀ ਹੈ।

ਇਹ ਬੁਢਾਪੇ ਦੇ ਲੱਛਣਾਂ ਨੂੰ ਘਟਾਉਂਦੀ ਹੈ।

ਲੀਚੀ ਵਾਲਾਂ ਦੀ ਮਜਬੂਤੀ ਲਈ ਲੋੜੀਂਦੇ ਪੌਸ਼ਟਿਕ ਤੱਤ ਪਹੁੰਚਾਉਂਦੀ ਹੈ।

ਲੀਚੀ ਵਾਲਾਂ ਦੀ ਮਜਬੂਤੀ ਲਈ ਲੋੜੀਂਦੇ ਪੌਸ਼ਟਿਕ ਤੱਤ ਪਹੁੰਚਾਉਂਦੀ ਹੈ।

ਇਹ ਵਾਲਾਂ ਦੇ ਝੜਨ ਨੂੰ ਘਟਾਉਣ ਦੇ ਵਿੱਚ ਮਦਦ ਕਰਦੀ ਹੈ।

ਲੀਚੀ ਵਿੱਚ ਪੋਟੈਸ਼ੀਅਮ ਹੋਣ ਕਾਰਨ ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੀ ਹੈ।

ਕੋਲੇਸਟਰੋਲ ਨੂੰ ਘਟਾ ਕੇ ਦਿਲ ਦੀ ਸਿਹਤ ਨੂੰ ਬਹਾਲ ਰੱਖਦੀ ਹੈ।

ਲੀਚੀ ਵਿੱਚ ਫਾਈਬਰ ਹੋਣ ਕਰਕੇ ਇਹ ਪਾਚਣ ਨੂੰ ਬਿਹਤਰ ਬਣਾਉਂਦੀ ਹੈ।

ਕਬਜ਼ ਅਤੇ ਐਸਿਡਟੀ ਵਿੱਚ ਰਾਹਤ ਦਿੰਦੀ ਹੈ।

ਕਬਜ਼ ਅਤੇ ਐਸਿਡਟੀ ਵਿੱਚ ਰਾਹਤ ਦਿੰਦੀ ਹੈ।

ਗਰਮੀ ਦੇ ਦਿਨਾਂ ਵਿੱਚ ਲੀਚੀ ਖਾਣ ਨਾਲ ਸਰੀਰ ਹਾਈਡਰੇਟ ਰਹਿੰਦਾ ਹੈ।