ਇਸ ਤਰੀਕੇ ਨਾਲ ਬਣਾਓ ਕਾੜ੍ਹਾ, ਖੰਘ ਤੋਂ ਤੁਰੰਤ ਮਿਲੇਗੀ ਰਾਹਤ
ਖੰਘ ਤੋਂ ਰਾਹਤ ਪਾਉਣ ਲਈ ਕਾੜ੍ਹਾ ਬਣਾਉਣਾ ਬਹੁਤ ਸੌਖਾ ਹੈ
ਆਓ ਜਾਣਦੇ ਹਾਂ ਕਾੜ੍ਹਾ ਬਣਾਉਣ ਦੇ ਸੌਖੇ ਤਰੀਕੇ ਬਾਰੇ
ਇੱਕ ਪੈਨ ਵਿੱਚ ਪਾਣੀ ਲਓ ਅਤੇ ਉਸ ਨੂੰ ਉਬਾਲ ਲਓ
ਉਬਦਲੇ ਹੋਏ ਪਾਣੀ ਵਿੱਚ ਤੁਲਸੀ ਦੀਆਂ ਪੱਤੀਆਂ ਅਤੇ ਕੱਟਿਆ ਹੋਇਆ ਅਦਰਕ ਪਾਓ
ਹੁਣ ਇਸ ਵਿੱਚ ਕਾਲੀ ਮਿਰਚ ਅਤੇ ਲੌਂਗ ਪਾਓ
ਸੁਆਦ ਦੇ ਲਈ ਥੋੜਾ ਜਿਹਾ ਗੁੜ ਮਿਲਾਓ
ਇਸ ਮਿਸ਼ਰਣ ਨੂੰ 10-15 ਤੱਕ ਉਬਾਲ ਲਓ
ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਉਸ ਨੂੰ ਉਬਾਲ ਲਓ
ਇਸ ਪਾਣੀ ਨੂੰ ਗਰਮ-ਗਰਮ ਪੀਓ ਅਤੇ ਗਲੇ ਦੀ ਖਰਾਸ਼ ਤੋਂ ਰਾਹਤ ਮਿਲੇਗੀ।