ਦਹੀਂ ਵਿੱਚ ਨਮਕ ਪਾ ਕੇ ਕਿਉਂ ਨਹੀਂ ਖਾਣਾ ਚਾਹੀਦਾ ਹੈ
ਅਕਸਰ ਸੁਆਦ ਦੇ ਲਈ ਦਹੀਂ ਵਿੱਚ ਨਮਕ ਪਾਇਆ ਜਾਂਦਾ ਹੈ
ਪਰ ਕੀ ਤੁਹਾਨੂੰ ਪਤਾ ਹੈ ਅਜਿਹਾ ਕਰਨ ਨਾਲ ਤੁਹਾਡੀ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ
ਦਹੀਂ ਵਿੱਚ ਨਮਕ ਪਾਉਣ ਨਾਲ ਇਸ ਵਿੱਚ ਮੌਜੂਦ ਗੁੱਡ ਬੈਕਟੀਰੀਆ ਖਤਮ ਹੋ ਜਾਂਦੇ ਹਨ
ਜਿਸ ਨਾਲ ਸਾਡੀ ਪਾਚਨ ਕਿਰਿਆ 'ਤੇ ਅਸਰ ਪੈਂਦਾ ਹੈ
ਦਹੀਂ ਵਿੱਚ ਨਮਕ ਪਾਉਣ ਨਾਲ ਸਾਡੇ ਮੈਟਾਬੋਲੀਜ਼ਮ 'ਤੇ ਅਸਰ ਪੈਂਦਾ ਹੈ
ਇਸ ਤੋਂ ਇਲਾਵਾ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਹਾਈ ਰਹਿੰਦਾ ਹੈ, ਉਨ੍ਹਾਂ ਨੂੰ ਦਹੀਂ ਵਿੱਚ ਨਮਕ ਮਿਲਾਉਣਾ ਚਾਹੀਦਾ ਹੈ
ਇਸ ਨਾਲ ਸਟ੍ਰੋਕ, ਹਾਈ ਬਲੱਡ ਪ੍ਰੈਸ਼ਰ ਅਤੇ ਹੋਰ ਕਈ ਬਿਮਾਰੀਆਂ ਦੀ ਸੰਭਾਵਨਾ ਵੱਧ ਜਾਂਦੀ ਹੈ
ਆਯੁਰਵੇਦ ਦੇ ਅਨੁਸਾਰ ਦਹੀਂ ਵਿੱਚ ਨਮਕ ਪਾ ਕੇ ਖਾਣ ਨਾਲ ਸਰੀਰ ਨੂੰ ਦਹੀਂ ਦੇ ਫਾਇਦੇ ਨਹੀਂ ਮਿਲਦੇ ਹਨ
ਦਹੀਂ ਵਿੱਚ ਨਮਕ ਦੀ ਜਗ੍ਹਾ ਤੁਸੀਂ ਇਸ ਵਿੱਚ ਚੀਨੀ, ਗੁੜ ਜਾਂ ਕੋਈ ਮਿੱਠੀ ਚੀਜ਼ ਪਾ ਕੇ ਖਾ ਸਕਦੇ ਹੋ