ਕੋਰੋਨਾ ਮਹਾਂਮਾਰੀ ਦੇ ਬਾਅਦ ਪ੍ਰਤੀਰੋਧਕ ਸ਼ਕਤੀ ਵਧਾਉਣ ਦੇ ਤਰੀਕੇ ਹਰ ਜਗ੍ਹਾ ਅਪਣਾਏ ਜਾ ਰਹੇ ਹਨ। ਲੋਕ ਆਪਣੀ ਰੋਗ ਪ੍ਰਤੀਰੋਧਕਤਾ ਨੂੰ ਹਰ ਤਰੀਕੇ ਨਾਲ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ।