ਕਿਹੜੀ ਉਮਰ ਦੇ ਲੋਕਾਂ ਨੂੰ ਜ਼ਿਆਦਾ ਹੁੰਦੀ ਮਿਰਗੀ ਦੀ ਸਮੱਸਿਆ

26 ਮਾਰਚ ਨੂੰ ਪਰਪਲ ਡੇਅ ਆਫ ਐਪੀਲੇਪਸੀ ਦੁਨੀਆ ਭਰ ਵਿੱਚ ਮਨਾਇਆ ਜਾਂਦਾ ਹੈ



ਇਸ ਦਾ ਉਦੇਸ਼ ਮਿਰਗੀ ਦੇ ਬਾਰੇ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ

ਇਸ ਦੀ ਸ਼ੁਰੂਆਤ 2008 ਵਿੱਚ ਕੈਨਾਡਾ ਦੀ ਕੈਸਿਡੀ ਮੇਗਨ ਨੇ ਕੀਤੀ ਸੀ

ਇਸ ਵਿੱਚ ਵਿਅਕਤੀ ਨੂੰ ਬੇਕੰਟਰੋਲ ਝਟਕੇ ਆਉਣ ਲੱਗ ਜਾਂਦੇ ਹਨ

ਮਿਰਗੀ ਦੀ ਸਮੱਸਿਆ ਵਿੱਚ ਕਦੇ-ਕਦੇ ਵਿਅਕਤੀ ਬੇਹੋਸ਼ ਹੋ ਜਾਂਦਾ ਹੈ

Published by: ਏਬੀਪੀ ਸਾਂਝਾ

ਆਓ ਤੁਹਾਨੂੰ ਦੱਸਦੇ ਹਾਂ ਕਿ ਮਿਰਗੀ ਦੀ ਸਮੱਸਿਆ ਕਿਹੜੀ ਉਮਰ ਦੇ ਲੋਕਾਂ ਨੂੰ ਜ਼ਿਆਦਾ ਹੁੰਦੀ ਹੈ

ਵੈਸੇ ਤਾਂ ਮਿਰਗੀ ਕਿਸੇ ਵੀ ਉਮਰ ਵਿੱਚ ਸ਼ੁਰੂ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਮਿਰਗੀ ਦੀ ਸਮੱਸਿਆ ਨਵਜਾਤ ਸ਼ਿਸ਼ੂਆਂ ਅਤੇ ਛੋਟੇ ਬੱਚਿਆਂ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ 60 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਵਿੱਚ ਦੇਖੀ ਜਾਂਦੀ ਹੈ