ਇਨ੍ਹਾਂ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਕਦੇ ਨਹੀਂ ਖਾਣਾ ਚਾਹੀਦਾ ਲਸਣ

Published by: ਏਬੀਪੀ ਸਾਂਝਾ

ਲਸਣ ਸਾਡੇ ਖਾਣ ਦੇ ਸੁਆਦ ਨੂੰ ਵਧਾਉਣ ਦਾ ਕੰਮ ਕਰਦਾ ਹੈ

ਉੱਥੇ ਇਹ ਕਈ ਬਿਮਾਰੀਆਂ ਵਿੱਚ ਮਦਦਗਾਰ ਹੁੰਦਾ ਹੈ

ਉੱਥੇ ਇਹ ਕਈ ਬਿਮਾਰੀਆਂ ਵਿੱਚ ਮਦਦਗਾਰ ਹੁੰਦਾ ਹੈ

ਪਰ ਕੁਝ ਬਿਮਾਰੀਆਂ ਵਿੱਚ ਕਈ ਲੋਕਾਂ ਨੂੰ ਲਸਣ ਨਹੀਂ ਖਾਣਾ ਚਾਹੀਦਾ

ਪਰ ਕੁਝ ਬਿਮਾਰੀਆਂ ਵਿੱਚ ਕਈ ਲੋਕਾਂ ਨੂੰ ਲਸਣ ਨਹੀਂ ਖਾਣਾ ਚਾਹੀਦਾ

ਜਿਨ੍ਹਾਂ ਲੋਕਾਂ ਨੂੰ ਸ਼ੂਗਰ ਹੈ, ਉਨ੍ਹਾਂ ਲੋਕਾਂ ਨੂੰ ਲਸਣ ਘੱਟ ਖਾਣਾ ਚਾਹੀਦਾ ਹੈ

ਕਿਉਂਕਿ ਇਸ ਵਿੱਚ ਬਲੱਡ ਸ਼ੂਗਰ ਲੈਵਲ ਘੱਟ ਹੋਣ ਦਾ ਖਤਰਾ ਰਹਿੰਦਾ ਹੈ

ਉੱਥੇ ਹੀ ਲੀਵਰ, ਅੰਤੜੀਆਂ, ਪੇਟ ਦੀ ਗੜਬੜੀ ਵਾਲੇ ਲੋਕਾਂ ਨੂੰ ਲਸਣ ਨਹੀਂ ਖਾਣਾ ਚਾਹੀਦਾ ਹੈ

ਕਿਉਂਕਿ ਅੰਤੜੀਆਂ ਵਿੱਚ ਛਾਲੇ ਹੋਣ 'ਤੇ ਲਸਣ ਤਕਲੀਫ ਵਧਾ ਦਿੰਦਾ ਹੈ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਲੀਵਰ ਦੇ ਮਰੀਜ਼ ਕਈ ਦਵਾਈਆਂ ਖਾਂਦੇ ਹਨ, ਜੋ ਕਿ ਲਸਣ ਦੇ ਨਾਲ ਰਿਐਕਟ ਕਰ ਸਕਦੀ ਹੈ

ਇਸ ਤੋਂ ਇਲਾਵਾ ਲੀਵਰ ਦੇ ਮਰੀਜ਼ ਕਈ ਦਵਾਈਆਂ ਖਾਂਦੇ ਹਨ, ਜੋ ਕਿ ਲਸਣ ਦੇ ਨਾਲ ਰਿਐਕਟ ਕਰ ਸਕਦੀ ਹੈ

ਜਿਨ੍ਹਾਂ ਲੋਕਾਂ ਦਾ ਹਾਲ ਹੀ ਵਿੱਚ ਆਪਰੇਸ਼ਨ ਹੋਇਆ ਹੈ, ਉਨ੍ਹਾਂ ਲਈ ਵੀ ਲਸਣ ਖਤਰਨਾਕ ਸਾਬਿਤ ਹੋ ਸਕਦਾ ਹੈ

Published by: ਏਬੀਪੀ ਸਾਂਝਾ