ਲੋਕ ਵੱਡੀ ਗਿਣਤੀ ਵਿੱਚ ਅੰਬ ਖ਼ਰੀਦਦੇ ਹਨ ਤੇ ਉਸ ਨੂੰ ਫਰਿੱਜ ਵਿੱਚ ਸਾਂਭ ਕੇ ਰੱਖਦੇ ਹਨ।

Published by: ਗੁਰਵਿੰਦਰ ਸਿੰਘ

ਉੱਥੇ ਹੀ ਕਈ ਲੋਕ ਇਸ ਨੂੰ ਬਾਹਰ ਰੱਖਦੇ ਹਨ ਤਾਂ ਕਿ ਇਹ ਚੰਗੀ ਤਰ੍ਹਾਂ ਨਾਲ ਪੱਕ ਜਾਵੇ

ਜੇ ਤੁਸੀਂ ਵੀ ਦੁਚਿੱਤੀ ਵਿੱਚ ਹੋ ਤਾਂ ਆਓ ਦੱਸ ਦਈਏ ਕਿ ਅੰਬ ਨੂੰ ਰੱਖਣ ਦੀ ਸਹੀ ਜਗ੍ਹਾ ਕੀ ਹੈ।



ਜੇ ਅੰਬ ਕੱਚੇ ਹਨ ਤਾਂ ਫਰਿੱਜ ਵਿੱਚ ਨਾ ਰੱਖੋ ਕਿਉਂਕਿ ਇਸ ਨਾਲ ਉਹ ਸਹੀਂ ਨਹੀਂ ਪੱਕਣਗੇ।

ਕੱਚੇ ਅੰਬਾ ਨੂੰ ਕਮਰੇ ਦੇ ਤਾਪਮਾਨ ਉੱਤੇ ਰੱਖੋ ਜਿਸ ਨਾਲ ਉਹ ਚੰਗੀ ਤਰ੍ਹਾਂ ਨਾਲ ਪੱਕ ਜਾਂਦੇ ਹਨ ਤੇ ਮਿੱਠੇ ਹੋ ਜਾਂਦੇ ਹਨ

ਜੇ ਬਜ਼ਾਰੋਂ ਪੱਕੇ ਅੰਬ ਲਿਆਂਦੇ ਹਨ ਤਾਂ ਉਨ੍ਹਾਂ ਨੂੰ ਤੁਸੀਂ ਫਰਿੱਜ ਵਿੱਚ ਰੱਖਕੇ ਠੰਡੇ ਕਰ ਸਕਦੇ ਹੋ।

Published by: ਗੁਰਵਿੰਦਰ ਸਿੰਘ

ਪੱਕੇ ਹੋਏ ਅੰਬਾਂ ਨੂੰ 5 ਦਿਨਾਂ ਤੱਕ ਫਰਿੱਜ ਵਿੱਚ ਰੱਖ ਸਕਦੇ ਹਨ ਇਸ ਤੋਂ ਬਾਅਦ ਸੜਨ ਲੱਗ ਜਾਂਦੇ ਹਨ।



ਅੰਬ ਨੂੰ ਆਮ ਤਾਪਮਾਨ ਉੱਤੇ ਰੱਖਣ ਨਾਲ ਇਸ ਵਿੱਚ ਪਾਏ ਜਾਣ ਵਾਲੇ ਐਂਟੀਆਕਸੀਡੈਂਟ ਐਕਟਿਵ ਰਹਿੰਦੇ ਹਨ।



ਜੇ ਫਰਿੱਜ ਵਿੱਚ ਰੱਖਣੇ ਹਨ ਤਾਂ ਦੂਜੀਆਂ ਸਬਜ਼ੀਆਂ ਜਾਂ ਫਲਾਂ ਨਾਲ ਨਾ ਰੱਖੋ ਇਸ ਨਾਲ ਸੁਆਦ ਬਦਲ ਸਕਦਾ ਹੈ।

ਅੰਬ ਉਨ੍ਹੇ ਹੀ ਖ਼ਰੀਦੋ ਜਿੰਨੇ ਤੁਸੀਂ 2 ਦਿਨਾਂ ਵਿੱਚ ਖਾ ਕੇ ਖ਼ਤਮ ਕਰ ਸਕੋ