ਜ਼ਿਆਦਾ ਚਾਹ ਪੀਣ ਨਾਲ ਹੋ ਸਕਦੀਆਂ ਆਹ ਬਿਮਾਰੀਆਂ

Published by: ਏਬੀਪੀ ਸਾਂਝਾ

ਲੋਕ ਚਾਹ ਦੇ ਅਕਸਰ ਦੀਵਾਨੇ ਹੁੰਦੇ ਹਨ ਕਿ ਗੱਲ-ਗੱਲ ‘ਤੇ ਚਾਹ ਦੀ ਪਾਰਟੀ ਦਾ ਪਲਾਨ ਬਣਾ ਲੈਂਦੇ ਹਨ

ਪਰ ਜ਼ਿਆਦਾ ਚਾਹ ਪੀਣ ਨਾਲ ਸਿਹਤ ‘ਤੇ ਕੀ ਅਸਰ ਪੈਂਦਾ ਹੈ, ਉਹ ਇਸ ਤੋਂ ਅਣਜਾਣ ਹੁੰਦੇ ਹਨ

ਚਾਹ ਦਾ ਸੁਆਦ ਤਾਂ ਠੀਕ ਹੈ ਪਰ ਲੋੜ ਤੋਂ ਜ਼ਿਆਦਾ ਚਾਹ ਪੀਣ ਨਾਲ ਪਰੇਸ਼ਾਨੀ ਖੜ੍ਹੀ ਹੋ ਸਕਦੀ ਹੈ

ਜ਼ਿਆਦਾ ਚਾਹ ਪੀਣ ਨਾਲ ਸਰੀਰ ਵਿੱਚ ਆਇਰਨ ਦੀ ਕਮੀਂ ਹੋਣ ਲੱਗ ਜਾਂਦੀ ਹੈ, ਕਿਉਂਕਿ ਚਾਹ ਵਿੱਚ ਮੌਜੂਦ ਟੈਨਿਨ ਪਾਚਨ ਤੰਤਰ ਵਿੱਚ ਆਇਰਨ ਦੇ ਅਵਸ਼ੋਸ਼ਣ ‘ਤੇ ਬੁਰਾ ਅਸਰ ਪੈਂਦਾ ਹੈ

Published by: ਏਬੀਪੀ ਸਾਂਝਾ

ਚਾਹ ਵਿੱਚ ਮੌਜੂਦ ਕੈਫੀਨ ਪੇਟ ਵਿੱਚ ਐਸਿਡ ਵਧਾ ਸਕਦਾ ਹੈ, ਜ਼ਿਆਦਾ ਚਾਹ ਪੀਣ ਨਾਲ ਐਸੀਡਿਟੀ ਅਤੇ ਅਪਚ ਵਰਗੀਆਂ ਪਰੇਸ਼ਾਨੀਆਂ ਹੋ ਸਕਦੀਆਂ ਹਨ

Published by: ਏਬੀਪੀ ਸਾਂਝਾ

ਜ਼ਿਆਦਾ ਚਾਹ ਪੀਣ ਨਾਲ ਦੰਦ ਪੀਲੇ ਪੈ ਸਕਦੇ ਹਨ



ਜ਼ਿਆਦਾ ਚਾਹ ਪੀਣ ਨਾਲ ਹਾਈ ਬੀਪੀ ਦੀ ਸਮੱਸਿਆ ਵੱਧ ਸਕਦੀ ਹੈ



ਕਿਉਂਕਿ ਕੈਫੀਨ ਦਿਲ ਦੀ ਧੜਕਨ ਨੂੰ ਐਬਨਾਰਮਲ ਕਰ ਸਕਦਾ ਹੈ



ਇਸ ਕਰਕੇ ਤੁਸੀਂ ਵੀ ਘਟਾਓ