ਅੱਜ ਦੇ ਸਮੇਂ ਵਿੱਚ ਲਗਭਗ ਹਰ ਘਰ ਵਿੱਚ ਵਾਈ-ਫਾਈ ਲੱਗਿਆ ਹੋਇਆ ਹੈ। ਵਾਈ-ਫਾਈ ਲਈ ਘਰ 'ਚ ਰਾਊਟਰ ਵੀ ਲਗਾਇਆ ਗਿਆ ਹੈ, ਜੋ ਕਿ ਇਕ ਮਸ਼ੀਨ ਹੈ, ਜੋ ਵਾਈ-ਫਾਈ ਯਾਨੀ ਇੰਟਰਨੈੱਟ ਪ੍ਰਦਾਨ ਕਰਦੀ ਹੈ।