ਤੱਪਦੀ ਗਰਮੀ ਤੋਂ ਬਚਣ ਲਈ ਖਾਓ ਆਹ ਫਲ, ਮਿਲੇਗੀ ਰਾਹਤ

ਗਰਮੀ ਇੰਨੀ ਜ਼ਿਆਦਾ ਹੈ ਕਿ ਸਰੀਰ ਲਈ ਸਿਰਫ ਪਾਣੀ ਕਾਫੀ ਨਹੀਂ ਹੈ

Published by: ਏਬੀਪੀ ਸਾਂਝਾ

ਬਜ਼ਾਰ ਵਿੱਚ ਅਜਿਹੇ ਕਈ ਫਲ ਆ ਰਹੇ ਹਨ, ਜੋ ਕਿ ਇਸ ਵਧਦੀ ਗਰਮੀ ਵਿੱਚ ਤੁਹਾਨੂੰ ਰਾਹਤ ਦੇ ਸਕਦੇ ਹਨ

Published by: ਏਬੀਪੀ ਸਾਂਝਾ

ਜੂਸ ਦੀ ਥਾਂ ਸਾਬਤ ਫਲ ਖਾਣ ਨਾਲ ਤੁਹਾਨੂੰ ਜ਼ਿਆਦਾ ਫਾਇਦਾ ਮਿਲ ਸਕਦਾ ਹੈ

Published by: ਏਬੀਪੀ ਸਾਂਝਾ

ਰਸ ਨਾਲ ਭਰੇ ਤਰਬੂਜ ਵਿੱਚ 90 ਫੀਸਦੀ ਪਾਣੀ ਹੁੰਦਾ ਹੈ, ਜਿਸ ਨੂੰ ਖਾਣ ਨਾਲ ਸਰੀਰ ਵਿੱਚ ਡੀਹਾਈਡ੍ਰੇਸ਼ਨ ਦੀ ਸਮੱਸਿਆ ਦੂਰ ਹੁੰਦੀ ਹੈ

Published by: ਏਬੀਪੀ ਸਾਂਝਾ

ਸਲਾਦ ਨੂੰ ਸਜਾਉਣ ਲਈ ਖੀਰਾ ਤੁਹਾਡੇ ਪੇਟ ਨੂੰ ਠੰਡਾ ਰੱਖਦਾ ਹੈ

Published by: ਏਬੀਪੀ ਸਾਂਝਾ

ਫਲਾਂ ਦਾ ਰਾਜਾ ਅੰਬ ਵਿਟਾਮਿਨ ਏ ਅਤੇ ਵਿਟਾਮਿਨ ਸੀ ਦਾ ਭੰਡਾਰ ਹੈ

Published by: ਏਬੀਪੀ ਸਾਂਝਾ

ਸਾਈਜ ਵਿੱਚ ਛੋਟੇ ਅੰਗੂਰ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦੇ ਹਨ ਅਤੇ ਸਰੀਰ ਦੀ ਸੋਜ ਨੂੰ ਘੱਟ ਕਰਦੇ ਹਨ

Published by: ਏਬੀਪੀ ਸਾਂਝਾ

ਖਰਬੂਜਾ ਖਾਣ ਨਾਲ ਪਾਚਨ ਵਿੱਚ ਸੁਧਾਰ ਹੁੰਦਾ ਹੈ ਅਤੇ ਸਰੀਰ ਠੰਡਾ ਵੀ ਰਹਿੰਦਾ ਹੈ

Published by: ਏਬੀਪੀ ਸਾਂਝਾ

ਗਰਮੀਆਂ ਵਿੱਚ ਪੇਟ ਨੂੰ ਠੰਡਾ ਰੱਖਣ ਲਈ ਸੰਤਰਾ ਅਤੇ ਜਾਮਣ ਵਧੀਆ ਹੁੰਦੇ ਹਨ

Published by: ਏਬੀਪੀ ਸਾਂਝਾ