ਇੱਕ ਦਿਨ ਵਿੱਚ ਕਿੰਨੇ ਚਮਚ ਚੀਨੀ ਖਾ ਸਕਦੇ ਤੁਸੀਂ?
abp live

ਇੱਕ ਦਿਨ ਵਿੱਚ ਕਿੰਨੇ ਚਮਚ ਚੀਨੀ ਖਾ ਸਕਦੇ ਤੁਸੀਂ?

Published by: ਏਬੀਪੀ ਸਾਂਝਾ
ਚੀਨੀ ਨੂੰ ਅਸੀਂ ਕਈ ਤਰ੍ਹਾਂ ਨਾਲ ਖਾਣੇ ਵਿੱਚ ਮਿਲਾ ਕੇ ਖਾਂਦੇ ਹਾਂ
abp live

ਚੀਨੀ ਨੂੰ ਅਸੀਂ ਕਈ ਤਰ੍ਹਾਂ ਨਾਲ ਖਾਣੇ ਵਿੱਚ ਮਿਲਾ ਕੇ ਖਾਂਦੇ ਹਾਂ

Published by: ਏਬੀਪੀ ਸਾਂਝਾ
ਚੀਨੀ ਦਾ ਜ਼ਿਆਦਾ ਸੇਵਨ ਕਰਨ ਨਾਲ ਸਿਹਤ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ
abp live

ਚੀਨੀ ਦਾ ਜ਼ਿਆਦਾ ਸੇਵਨ ਕਰਨ ਨਾਲ ਸਿਹਤ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ

Published by: ਏਬੀਪੀ ਸਾਂਝਾ
ਚੀਨੀ ਵਿੱਚ ਕੈਲੋਰੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਕਈ ਪੋਸ਼ਕ ਤੱਤ ਨਹੀਂ ਹੁੰਦੇ ਹਨ
abp live

ਚੀਨੀ ਵਿੱਚ ਕੈਲੋਰੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਕਈ ਪੋਸ਼ਕ ਤੱਤ ਨਹੀਂ ਹੁੰਦੇ ਹਨ

Published by: ਏਬੀਪੀ ਸਾਂਝਾ
abp live

ਇਸ ਕਰਕੇ ਚੀਨੀ ਨਾਲ ਟਾਈਪ 2 ਡਾਇਬਟੀਜ਼ ਅਤੇ ਹਾਰਟ ਡਿਜ਼ੀਜ਼ ਵਰਗੀਆਂ ਕਈ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ

Published by: ਏਬੀਪੀ ਸਾਂਝਾ
abp live

ਪਰ ਕੀ ਤੁਹਾਨੂੰ ਪਤਾ ਹੈ ਕਿ ਇੱਕ ਦਿਨ ਵਿੱਚ ਕਿੰਨੀ ਮਾਤਰਾ ਵਿੱਚ ਚੀਨੀ ਖਾਣੀ ਚਾਹੀਦੀ ਹੈ

Published by: ਏਬੀਪੀ ਸਾਂਝਾ
abp live

ਅਮਰੀਕਨ ਹਾਰਟ ਐਸੋਸੀਏਸ਼ਨ ਦੇ ਮੁਤਾਬਕ ਮਰਦਾਂ ਨੂੰ ਰੋਜ਼ 37.5 ਗ੍ਰਾਮ ਤੋਂ ਵੱਧ ਚੀਨੀ ਨਹੀਂ ਖਾਣੀ ਚਾਹੀਦੀ ਹੈ

Published by: ਏਬੀਪੀ ਸਾਂਝਾ
abp live

ਉੱਥੇ ਹੀ ਔਰਤਾਂ ਨੂੰ 25 ਗ੍ਰਾਮ ਤੋਂ ਵੱਧ ਚੀਨੀ ਨਹੀਂ ਖਾਣੀ ਚਾਹੀਦੀ ਹੈ

Published by: ਏਬੀਪੀ ਸਾਂਝਾ
abp live

ਚੀਨੀ ਕਈ ਤਰ੍ਹਾਂ ਦੀ ਹੁੰਦੀ ਹੈ ਫਲ ਅਤੇ ਦੁੱਧ ਵਿੱਚ ਨੈਚੂਰਲ ਸ਼ੂਗਰ ਹੁੰਦੀ ਹੈ

Published by: ਏਬੀਪੀ ਸਾਂਝਾ
abp live

ਇਸ ਕਰਕੇ ਹੈਲਥੀ ਰਹਿਣ ਲਈ ਆਪਣੀ ਡਾਈਟ ਵਿੱਚ ਚੀਨੀ ਘੱਟ ਤੋਂ ਘੱਟ ਸ਼ਾਮਲ ਕਰਨੀ ਚਾਹੀਦੀ ਹੈ

Published by: ਏਬੀਪੀ ਸਾਂਝਾ