ਫੰਗਲ ਇਨਫੈਕਸ਼ਨ ਹੋਣ 'ਤੇ ਸਰੀਰ 'ਚ ਨਜ਼ਰ ਆਉਂਦੇ ਆਹ ਲੱਛਣ



ਜਦੋਂ ਵੱਖ-ਵੱਖ ਤਰ੍ਹਾਂ ਦੇ ਫੰਗਸ ਲਾਗ ਦਾ ਕਾਰਨ ਬਣਦੇ ਹਨ ਤਾਂ ਉਸ ਨੂੰ ਫੰਗਲ ਇਨਫੈਕਸ਼ਨ ਕਹਿੰਦੇ ਹਨ



ਇਹ ਇਨਫੈਕਸ਼ਨ ਇੱਕ ਛੋਟੇ ਜਿਹੇ ਦਾਦ-ਜ਼ਖ਼ਮ ਤੋਂ ਲੈਕੇ ਖਤਰਨਾਕ ਇਨਫੈਕਸ਼ਨ ਜਿੰਨਾ ਵੱਡਾ ਹੋ ਸਕਦਾ ਹੈ



ਇਸ ਇਨਫੈਕਸ਼ਨ ਨਾਲ ਇਮਿਊਨਿਟੀ ਕਮਜ਼ੋਰ ਹੁੰਦੀ ਹੈ



ਆਓ ਜਾਣਦੇ ਹਾਂ ਇਸ ਦੇ ਲੱਛਣ



ਸਕਿਨ 'ਤੇ ਰੈਸ਼ਿਸ਼ ਹੋਣਾ, ਉਸ ਦੇ ਉੱਤੇ ਪਪੜੀ ਆਉਣਾ



ਲਾਗ ਵਾਲੇ ਹਿੱਸੇ 'ਤੇ ਖਾਜ ਹੋਣਾ ਜਾਂ ਦਰਦ ਹੋਣਾ



ਸਕਿਨ ਦਾ ਲਾਲ ਹੋਣਾ ਅਤੇ ਉਸ 'ਤੇ ਦਾਣੇ ਨਿਕਲਣਾ



ਸਕਿਨ 'ਤੇ ਚਿੱਟੇ ਪਾਊਡਰ ਦੀ ਤਰ੍ਹਾਂ ਪਦਾਰਥ ਆਉਣਾ



ਸਕਿਨ 'ਤੇ ਦਰਾਰ ਪੈ ਜਾਣਾ