ਗੁਲਾਬ ਜਾਮਣ ਖਾਣ ਨਾਲ ਹੁੰਦਾ ਇਨ੍ਹਾਂ ਬਿਮਾਰੀਆਂ ਦਾ ਇਲਾਜ

Published by: ਏਬੀਪੀ ਸਾਂਝਾ

ਗੁਲਾਬ ਜਾਮਣ ਬਾਰੇ ਕਿਹਾ ਜਾਂਦਾ ਹੈ ਕਿ ਇਸ ਨਾਲ ਕਈ ਬਿਮਾਰੀਆਂ ਹੁੰਦੀਆਂ ਹਨ

Published by: ਏਬੀਪੀ ਸਾਂਝਾ

ਪਰ ਆਓ ਤੁਹਾਨੂੰ ਦੱਸਦੇ ਹਾਂ ਕਿ ਗੁਲਾਬ ਜਾਮਣ ਨਾਲ ਕਿਹੜੀਆਂ ਬਿਮਾਰੀਆਂ ਦਾ ਇਲਾਜ ਹੁੰਦਾ ਹੈ

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਕੋਈ ਘਰ ਵਿੱਚ ਮਿਲਣ ਵਾਲਾ ਗੁਲਾਬ ਜਾਮਣ ਨਹੀਂ ਸਗੋਂ ਦਰੱਖਤ ਤੋਂ ਮਿਲਣ ਵਾਲਾ ਹੈ

ਦਰੱਖਤ ਤੋਂ ਮਿਲਣ ਵਾਲੇ ਇਸ ਗੁਲਾਬ ਜਾਮਣ ਦਾ ਆਕਾਰ ਅਮਰੂਦ ਦੀ ਤਰ੍ਹਾਂ ਹੁੰਦਾ ਹੈ ਅਤੇ ਇਹ ਪੀਲੇ ਰੰਗ ਦਾ ਫਲ ਹੈ

ਫਰਵਰੀ ਦੇ ਮਹੀਨੇ ਤੋਂ ਹੀ ਇਸ ਦਰੱਖਤ ‘ਤੇ ਫਲ ਲੱਗਣੇ ਸ਼ੁਰੂ ਹੋ ਜਾਂਦੇ ਹਨ

ਅਪਰੈਲ ਅਤੇ ਮਈ ਦੇ ਮਹੀਨੇ ਤੱਕ ਦਰੱਖਤ ‘ਤੇ ਲੱਗਿਆ ਫਲ ਖਾਣ ਲਾਇਕ ਹੋ ਜਾਂਦਾ ਹੈ, ਅਤੇ ਇਸ ਵਿੱਚ ਇੱਕ ਬੀਜ ਵੀ ਹੁੰਦਾ ਹੈ

ਅਪਰੈਲ ਅਤੇ ਮਈ ਦੇ ਮਹੀਨੇ ਤੱਕ ਦਰੱਖਤ ‘ਤੇ ਲੱਗਿਆ ਫਲ ਖਾਣ ਲਾਇਕ ਹੋ ਜਾਂਦਾ ਹੈ, ਅਤੇ ਇਸ ਵਿੱਚ ਇੱਕ ਬੀਜ ਵੀ ਹੁੰਦਾ ਹੈ

ਰਿਪੋਰਟਸ ਦੇ ਅਨੁਸਾਰ, ਇਸ ਫਲ ਵਿੱਚ ਪ੍ਰੋਟੀਨ ਅਤੇ ਵਿਟਾਮਿਨ ਸੀ ਦੀ ਮਾਤਰਾ ਕਾਫੀ ਜ਼ਿਆਦਾ ਹੁੰਦੀ ਹੈ

Published by: ਏਬੀਪੀ ਸਾਂਝਾ

ਇਸ ਵਿੱਚ ਪਾਏ ਜਾਣ ਵਾਲੇ ਬੀਜਾਂ ਨੂੰ ਸੁਕਾ ਕੇ ਵਰਤਣ ਨਾਲ ਇਹ ਕੋਲੈਸਟ੍ਰੋਲ ਅਤੇ ਸ਼ੂਗਰ ਦੀ ਬਿਮਾਰੀ ਨੂੰ ਠੀਕ ਕਰਦਾ ਹੈ



ਜੇਕਰ ਤੁਸੀਂ ਫਲ ਵਿੱਚ ਪਾਏ ਜਾਣ ਵਾਲੇ ਬੀਜ ਨੂੰ ਰੋਜ ਪੀਸ ਕੇ ਵਰਤਦੇ ਹੋ ਤਾਂ ਸ਼ੂਗਰ ਕੰਟਰੋਲ ਵਿੱਚ ਰਹਿੰਦੀ ਹੈ