ਕਿਹੜੀ ਚੀਜ਼ ਨਾਲ ਛੇਤੀ ਖ਼ਰਾਬ ਹੋ ਜਾਂਦੀ ਕਿਡਨੀ?

ਕਿਡਨੀ ਸਾਡੇ ਸਰੀਰ ਦਾ ਅਹਿਮ ਹਿੱਸਾ ਹੁੰਦੀ ਹੈ

ਉੱਥੇ ਹੀ ਕਈ ਚੀਜ਼ਾਂ ਨਾਲ ਕਿਡਨੀ ਖ਼ਰਾਬ ਹੋ ਸਕਦੀ ਹੈ



ਕਈ ਵਾਰ ਜ਼ਿਆਦਾ ਮਾਤਰਾ ਵਿੱਚ ਦਵਾਈਆਂ ਖਾਣ ਨਾਲ ਵੀ ਕਿਡਨੀ ਖ਼ਰਾਬ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਜੇਕਰ ਤੁਸੀਂ ਜ਼ਿਆਦਾ ਮਾਤਰਾ ਵਿੱਚ ਨਮਕ ਖਾਂਦੇ ਹੋ ਤਾਂ ਵੀ ਕਿਡਨੀ ਛੇਤੀ ਖ਼ਰਾਬ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਕਿਉਂਕਿ ਨਮਕ ਦਾ ਸੇਵਨ ਕਿਡਨੀ ਦੇ ਲਈ ਖ਼ਰਾਬ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਜ਼ਿਆਦਾ ਖ਼ਰਾਬ ਆਹਾਰ ਦਾ ਸੇਵਨ ਕਰਦੇ ਹੋ ਤਾਂ ਵੀ ਇਸ ਨਾਲ ਛੇਤੀ ਕਿਡਨੀ ਖ਼ਰਾਬ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਉੱਥੇ ਹੀ ਕਈ ਵਾਰ ਕਿਡਨੀ ਨੂੰ ਬਲੱਡ ਸਪਲਾਈ ਕਰਨ ਵਾਲੇ ਸੈਲਸ ਵਿੱਚ ਵੀ ਦਿੱਕਤ ਆ ਸਕਦੀ ਹੈ

ਜਿਸ ਕਰਕੇ ਵੀ ਕਿਡਨੀ ਛੇਤੀ ਖ਼ਰਾਬ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਬਲੱਡ ਵਿੱਚ ਇਨਫੈਕਸ਼ਨ ਹੋਣ ਨਾਲ ਵੀ ਕਿਡਨੀ ਛੇਤੀ ਖ਼ਰਾਬ ਹੋ ਸਕਦੀ ਹੈ