ਅੱਜ ਦੀ ਖਰਾਬ ਜੀਵਨਸ਼ੈਲੀ ਕਾਰਨ ਸਾਡੇ ਸਰੀਰ ਦੇ ਨਾਲ ਸਾਡਾ ਮਨ ਵੀ ਬਿਮਾਰ ਹੋ ਸਕਦਾ ਹੈ। ਇਸ ਲਈ ਮਨ ਦੀ ਸੰਭਾਲ ਬਹੁਤ ਜ਼ਰੂਰੀ ਹੈ।