ਹੱਡੀਆਂ 'ਚੋਂ ਟੱਕ -ਟੱਕ ਦੀ ਆਵਾਜ਼ ਆਉਂਦੀ ਹੈ ਤਾਂ ਕੀ ਕਰੀਏ?

Published by: ਸ਼ੰਕਰ ਦਾਸ

ਹੱਡੀਆਂ ਜਾਂ ਜੋੜਾਂ ਵਿੱਚੋਂ ਟੱਕ -ਟੱਕ ਦੀ ਆਵਾਜ਼ ਆਉਣਾ ਆਮ ਗੱਲ ਹੋ ਸਕਦੀ ਹੈ।

Published by: ਸ਼ੰਕਰ ਦਾਸ

ਪਰ ਜੇ ਇਹ ਰੋਜ਼ਾਨਾ ਆਵੇ ਅਤੇ ਨਾਲ ਹੀ ਦਰਦ ਜਾਂ ਜਕੜਨ ਵੀ ਹੋਵੇ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ।

Published by: ਸ਼ੰਕਰ ਦਾਸ

ਆਓ ਜਾਣਦੇ ਹਾਂ ਕਿ ਕਿਹੜੇ ਕਾਰਨਾਂ ਕਰਕੇ ਹੱਡੀਆਂ ਜਾਂ ਜੋੜਾਂ ਵਿੱਚੋਂ ਟੱਕ -ਟੱਕ ਦੀ ਆਵਾਜ਼ ਆਉਣ ਲੱਗਦੀ ਹੈ ਅਤੇ ਇਸ ਤੋਂ ਰਾਹਤ ਲਈ ਕੀ ਕਰਨਾ ਚਾਹੀਦਾ ਹੈ।

Published by: ਸ਼ੰਕਰ ਦਾਸ

ਜੋੜਾਂ ਵਿੱਚ ਲੁਬ੍ਰਿਕੇਸ਼ਨ ਦੀ ਕਮੀ ਜਾਂ ਉਮਰ ਵਧਣ ਨਾਲ ਕਾਰਟੀਲੇਜ ਦੇ ਘਿਸਣ ਕਾਰਨ ਜੋੜਾਂ ਵਿੱਚੋਂ ਟੱਕ -ਟੱਕ ਦੀ ਆਵਾਜ਼ ਆਉਣ ਲੱਗਦੀ ਹੈ।

Published by: ਸ਼ੰਕਰ ਦਾਸ

ਲੰਬੇ ਸਮੇਂ ਤੱਕ ਇੱਕੋ ਪੋਜ਼ੀਸ਼ਨ ਵਿੱਚ ਬੈਠੇ ਰਹਿਣਾ ਜਾਂ ਫਿਰ ਕੈਲਸ਼ੀਅਮ ਅਤੇ ਵਿਟਾਮਿਨ D ਦੀ ਕਮੀ ਵੀ ਇਸ ਦਾ ਵੱਡਾ ਕਾਰਨ ਹੋ ਸਕਦੀ ਹੈ।

Published by: ਸ਼ੰਕਰ ਦਾਸ

ਹੱਡੀਆਂ ਜਾਂ ਜੋੜਾਂ ਵਿੱਚੋਂ ਟੱਕ -ਟੱਕ ਦੀ ਆਵਾਜ਼ ਘਟਾਉਣ ਲਈ ਰੋਜ਼ਾਨਾ ਹਲਕੀ ਕਸਰਤ ਅਤੇ ਸਟ੍ਰੈਚਿੰਗ ਕਰਨਾ ਫਾਇਦੇਮੰਦ ਹੁੰਦਾ ਹੈ।

Published by: ਸ਼ੰਕਰ ਦਾਸ

ਸਵੇਰੇ ਉੱਠਣ ਵੇਲੇ ਜ਼ਿਆਦਾ ਜਕੜਨ ਮਹਿਸੂਸ ਹੋਵੇ ਤਾਂ ਰਾਤ ਨੂੰ ਸਰ੍ਹੋਂ ਜਾਂ ਨਾਰੀਅਲ ਦੇ ਤੇਲ ਨਾਲ ਜੋੜਾਂ ਦੀ ਹਲਕੀ ਮਾਲਿਸ਼ ਕਰੋ।

Published by: ਸ਼ੰਕਰ ਦਾਸ

ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਆਪਣੀ ਡਾਇਟ ਵਿੱਚ ਦੁੱਧ, ਦਹੀਂ, ਤਿਲ, ਰਾਗੀ ਅਤੇ ਬਦਾਮ ਜ਼ਰੂਰ ਸ਼ਾਮਲ ਕਰੋ। ਸਰੀਰ ਨੂੰ ਹਾਈਡ੍ਰੇਟ ਰੱਖਣ ਲਈ ਪੂਰੀ ਮਾਤਰਾ ਵਿੱਚ ਪਾਣੀ ਪੀਓ।

Published by: ਸ਼ੰਕਰ ਦਾਸ

ਜੋੜਾਂ ਵਿੱਚ ਟੱਕ -ਟੱਕ ਦੀ ਆਵਾਜ਼ ਤੋਂ ਬਚਾਅ ਲਈ ਵਿਟਾਮਿਨ D ਪ੍ਰਾਪਤ ਕਰਨ ਵਾਸਤੇ ਰੋਜ਼ਾਨਾ 15 ਤੋਂ 20 ਮਿੰਟ ਧੁੱਪ ਵਿੱਚ ਬੈਠੋ।

Published by: ਸ਼ੰਕਰ ਦਾਸ