ਕਦੋਂ ਖਤਰਨਾਕ ਬਣ ਜਾਂਦੀ ਖੰਘ?

Published by: ਜਸਵੀਰ ਕੌਰ

ਖੰਘ ਹੋਣਾ ਇੱਕ ਆਮ ਸਮੱਸਿਆ ਹੈ ਅਤੇ ਅਕਸਰ ਕੁਝ ਦਿਨਾਂ ਵਿੱਚ ਠੀਕ ਹੋ ਜਾਂਦੀ ਹੈ

Published by: ਜਸਵੀਰ ਕੌਰ

ਪਰ ਕੁਝ ਸਥਿਤੀਆਂ ਵਿੱਚ ਖੰਘ ਕਿਸੇ ਗੰਭੀਰ ਬਿਮਾਰੀ ਦਾ ਸੰਕੇਤ ਹੋ ਸਕਦੀ ਹੈ

Published by: ਜਸਵੀਰ ਕੌਰ

ਜੇਕਰ ਖੰਘ ਤਿੰਨ ਹਫਤੇ ਜਾਂ ਉਸ ਤੋਂ ਵੱਧ ਸਮੇਂ ਤੱਕ ਰਹੇ ਤਾਂ ਡਾਕਟਰ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ

Published by: ਜਸਵੀਰ ਕੌਰ

ਖੰਘ ਦੇ ਨਾਲ ਸਾਹ ਲੈਣ ਵਿੱਚ ਤਕਲੀਫ, ਤੇਜ਼ ਬੁਖਾਰ ਜਾਂ ਛਾਤੀ ਵਿੱਚ ਦਰਦ ਹੋਵੇ ਤਾਂ ਉਸ ਨੂੰ ਨਜ਼ਰਅੰਦਾਜ਼ ਕਰੋ

Published by: ਜਸਵੀਰ ਕੌਰ

ਖੰਘ ਦੇ ਨਾਲ ਖੂਨ ਆਵੇ ਤਾਂ ਤੁਰੰਤ ਡਾਕਟਰ ਨੂੰ ਦਿਖਾਓ

Published by: ਜਸਵੀਰ ਕੌਰ

ਲਗਾਤਾਰ ਵਧਦੀ ਖੰਘ ਜਾਂ ਤੇਜ਼ੀ ਨਾਲ ਵਿਗੜਦੇ ਲੱਛਣ ਗੰਭੀਰ ਸਥਿਤੀ ਵੱਲ ਇਸ਼ਾਰਾ ਕਰਦੇ ਹਨ

Published by: ਜਸਵੀਰ ਕੌਰ

ਸਮੋਕਿੰਗ ਕਰਨ ਵਾਲੇ ਲੋਕਾਂ ਨੂੰ ਲੰਬੇ ਸਮੇਂ ਤੱਕ ਰਹਿਣ ਵਾਲੀ ਖੰਘ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ

Published by: ਜਸਵੀਰ ਕੌਰ

ਬਿਨਾਂ ਸਲਾਹ ਤੋਂ ਵਾਰ-ਵਾਰ ਖੰਘ ਦੀ ਦਵਾਈ ਲੈਣ ਤੋਂ ਬਚੋ

Published by: ਜਸਵੀਰ ਕੌਰ

ਛੇਤੀ ਜਾਂਚ ਕਰਾਉਣ ਨਾਲ ਬਿਮਾਰੀ ਦਾ ਪਤਾ ਸਮਾਂ ਰਹਿੰਦਿਆਂ ਲੱਗ ਸਕਦਾ ਹੈ ਅਤੇ ਜੇਕਰ ਖੰਘ ਨਾਲ ਕੋਈ ਗੰਭੀਰ ਲੱਛਣ ਨਜ਼ਰ ਆਵੇ ਤਾਂ ਡਾਕਟਰ ਨਾਲ ਸਲਾਹ ਕਰੋ

Published by: ਜਸਵੀਰ ਕੌਰ