ਸੇਬ ਇੱਕ ਅਜਿਹਾ ਫਲ ਹੈ ਜਿਸ ਨੂੰ ਖਾਣ ਨਾਲ ਸਿਹਤ ਵਧੀਆ ਰਹਿੰਦੀ ਹੈ



ਇਸ ਵਿੱਚ ਡਾਈਟ੍ਰੀ ਫਾਈਬਰ, ਵਿਟਾਮਿਨ ਸੀ, ਐਂਟੀਆਕਸੀਡੈਂਟਸ ਪੋਟਾਸ਼ੀਅਮ ਵਰਗੇ ਜ਼ਰੂਰੀ ਪੋਸ਼ਕ ਤੱਤ ਭਰਪੂਰ ਮਾਤਰਾ ਵਿੱਚ ਮੌਜੂਦ ਹੁੰਦੇ ਹਨ



ਇਸ ਦਾ ਸੇਵਨ ਕਈ ਬਿਮਾਰੀਆਂ ਨੂੰ ਦੂਰ ਰੱਖਦਾ ਹੈ



ਪਰ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਹੜੀ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਸੇਬ ਨਹੀਂ ਖਾਣਾ ਚਾਹੀਦਾ ਹੈ



ਸੇਬ ਵਿੱਚ ਨੈਚੂਰਲ ਸ਼ੂਗਰ ਦੀ ਮਾਤਰਾ ਕਾਫੀ ਹੁੰਦੀ ਹੈ, ਅਜਿਹੇ ਵਿੱਚ ਸ਼ੂਗਰ ਨਾਲ ਪੀੜਤ ਲੋਕਾਂ ਨੂੰ ਸੇਬ ਨਹੀਂ ਖਾਣਾ ਚਾਹੀਦਾ ਹੈ



ਕੁਝ ਲੋਕਾਂ ਨੂੰ ਸੇਬ ਖਾਣ ਨਾਲ ਐਲਰਜੀ ਹੋ ਸਕਦੀ ਹੈ, ਇਸ ਵਿੱਚ ਮੌਜੂਦ ਕੰਪਾਊਂਡ ਨਾਲ ਐਲਰਜੀ ਵੱਧ ਸਕਦੀ ਹੈ



ਇਸ ਦੇ ਨਾਲ ਹੀ ਓਰਲ ਐਲਰਜੀ ਸਿੰਡਰੋਮ ਵਾਲੇ ਲੋਕਾਂ ਨੂੰ ਸੇਬ ਮੂੰਹ ਗਲੇ ਅਤੇ ਸਕਿਨ 'ਤੇ ਖਾਜ ਜਾਂ ਸੋਜ ਹੋ ਸਕਦੀ ਹੈ



ਉੱਥੇ ਹੀ ਜਿਨ੍ਹਾਂ ਦਾ ਪਾਚਨ ਤੰਤਰ ਕਮਜ਼ੋਰ ਹੈ, ਉਨ੍ਹਾਂ ਨੂੰ ਸੇਬ ਘੱਟ ਖਾਣਾ ਚਾਹੀਦਾ ਹੈ



ਇਸ ਵਿੱਚ ਫਾਈਬਰ ਅਤੇ ਨੈਚੂਰਲ ਸ਼ੂਗਰ ਹੁੰਦੀ ਹੈ



ਜੋ ਕਿ ਕੁਝ ਲੋਕਾਂ ਨੂੰ ਸੇਬ ਖਾਣ 'ਤੇ ਐਸੀਡਿਟੀ ਅਤੇ ਗੈਸ ਦੀ ਸਮੱਸਿਆ ਵਧਾ ਸਕਦੀ ਹੈ