ਚਿਕਨ ਜਾਂ ਪਨੀਰ? ਪ੍ਰੋਟੀਨ ਦੇ ਲਈ ਕੀ ਜ਼ਿਆਦਾ ਰਹੇਗਾ ਵਧੀਆ

Published by: ਏਬੀਪੀ ਸਾਂਝਾ

ਕਈ ਲੋਕਾਂ ਦੇ ਮਨਾਂ ਵਿੱਚ ਇਹ ਸਵਾਲ ਆਉਂਦਾ ਹੈ, ਚਿਕਨ ਵਿੱਚ ਜ਼ਿਆਦਾ ਪ੍ਰੋਟੀਨ ਹੁੰਦਾ ਜਾਂ ਪਨੀਰ ਵਿੱਚ

Published by: ਏਬੀਪੀ ਸਾਂਝਾ

ਦੋਵੇਂ ਹੀ ਖਾਣ ਨਾਲ ਸਰੀਰ ਵਿੱਚ ਤਾਕਤ, ਮਸਲਸ ਅਤੇ ਐਨਰਜੀ ਮਿਲਦੀ ਹੈ

Published by: ਏਬੀਪੀ ਸਾਂਝਾ

ਪਰ ਅਸਰ ਉਨ੍ਹਾਂ ਦੀ ਜ਼ਰੂਰਤ ‘ਤੇ ਨਿਰਭਰ ਕਰਦਾ ਹੈ

Published by: ਏਬੀਪੀ ਸਾਂਝਾ

ਚਿਕਨ ਵਿੱਚ ਹਾਈ ਕੁਆਲਿਟੀ ਪ੍ਰੋਟੀਨ ਜ਼ਿਆਦਾ ਮਾਤਰਾ ਵਿੱਚ ਮਿਲਦਾ ਹੈ

Published by: ਏਬੀਪੀ ਸਾਂਝਾ

ਜੋ ਕਿ ਛੇਤੀ ਐਬਸਾਰਬ ਹੋ ਕੇ ਮਸਲਸ ਵਧਾਉਂਦਾ ਹੈ

Published by: ਏਬੀਪੀ ਸਾਂਝਾ

ਪਨੀਰ ਵਿੱਚ ਪ੍ਰੋਟੀਨ ਦੇ ਨਾਲ ਕੈਲਸ਼ੀਅਮ ਅਤੇ ਹੈਲਥੀ ਫੈਟ ਹੁੰਦਾ ਹੈ, ਜੋ ਕਿ ਸਲੋ ਡਾਈਜੈਸਟ ਹੋ ਕੇ ਲੰਬੀ ਊਰਜਾ ਦਿੰਦਾ ਹੈ

Published by: ਏਬੀਪੀ ਸਾਂਝਾ

ਜਿਹੜੇ ਲੋਕ ਜਿੰਮ ਜਾਂਦੇ ਹਨ, ਉਨ੍ਹਾਂ ਦੇ ਲਈ ਚਿਕਨ ਦਾ ਪ੍ਰੋਟੀਨ ਤੇਜ਼ੀ ਨਾਲ ਕੰਮ ਕਰਦਾ ਹੈ ਅਤੇ ਛੇਤੀ ਨਤੀਜ਼ਾ ਦਿਖਾਉਂਦਾ ਹੈ

Published by: ਏਬੀਪੀ ਸਾਂਝਾ

ਉੱਥੇ ਹੀ ਜਿਹੜੇ ਲੋਕ ਸ਼ਾਕਾਹਾਰੀ ਹਨ ਜਾਂ ਸਲੋਅ ਰਿਲੀਜ਼ ਐਨਰਜੀ ਚਾਹੁੰਦੇ ਹਨ

Published by: ਏਬੀਪੀ ਸਾਂਝਾ

ਉਨ੍ਹਾਂ ਦੇ ਲਈ ਪਨੀਰ ਵਧੀਆ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ