ਕਿਹੜੀ ਦਵਾਈਆਂ ਵਿੱਚ ਵਰਤੀ ਜਾਂਦੀ ਅਫੀਮ?

ਅਫੀਮ ਇੱਕ ਨੈਚੂਰਲ ਸਬਸਟੈਂਸ ਹੈ, ਜੋ ਖਸਖਸ ਦੇ ਪੌਦੇ ਤੋਂ ਮਿਲਦਾ ਹੈ

Published by: ਏਬੀਪੀ ਸਾਂਝਾ

ਇਹ ਇੱਕ ਸ਼ਕਤੀਸ਼ਾਲੀ ਦਰਦ ਨਿਵਾਰਕ ਅਤੇ ਨੀਂਦ ਦਾ ਕਾਰਨ ਬਣਦਾ ਹੈ

ਇਸ ਦੀ ਦੁਰਵਰਤੋਂ ਨਸ਼ੀਲੀ ਦਵਾਈਆਂ ਵਿੱਚ ਕੀਤੀ ਜਾਂਦੀ ਹੈ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿਹੜੀ ਦਵਾਈਆਂ ਵਿੱਚ ਅਫੀਮ ਦੀ ਵਰਤੋਂ ਹੁੰਦੀ ਹੈ

Published by: ਏਬੀਪੀ ਸਾਂਝਾ

ਕੋਡੀਨ ਦਵਾਈ ਅਫੀਮ ਤੋਂ ਬਣਾਈ ਜਾਂਦੀ ਹੈ, ਜੋ ਕਿ ਖੰਘ ਦੇ ਲਈ ਹੁੰਦੀ ਹੈ

ਮੌਰਫਿਨ ਜੋ ਕਿ ਦਰਦ ਦਾ ਕੰਮ ਕਰਦਾ ਹੈ, ਉਹ ਵੀ ਅਫੀਮ ਦੇ ਇਸਤੇਮਾਲ ਲਈ ਬਣਾਈ ਜਾਂਦੀ ਹੈ

ਅਫੀਮ ਦਾ ਇਸਤੇਮਾਲ ਓਪੀਓਈਡ ਦਵਾਈ ਵਿੱਚ ਕੀਤਾ ਜਾਂਦਾ ਹੈ

ਨਾਲੋਕਸੋਨ ਜੋ ਕਿ ਨੱਕ ਦਾ ਸਪਰੇਅ ਹੈ, ਉਹ ਅਫੀਮ ਦੇ ਇਸਤੇਮਾਲ ਨਾਲ ਬਣਾਇਆ ਜਾਂਦਾ ਹੈ

Published by: ਏਬੀਪੀ ਸਾਂਝਾ

ਅਫੀਮ ਦੇ ਬੀਜ ਨਾਲ ਕੈਂਸਰ ਦੀ ਦਵਾਈ ਵੀ ਬਣਾਈ ਜਾਂਦੀ ਹੈ