ਅੰਡੇ ਦਾ ਯੈਲੋ ਪਾਰਟ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ, ਪਰ ਹਰ ਕਿਸੇ ਲਈ ਇਹ ਲਾਭਕਾਰੀ ਨਹੀਂ ਹੁੰਦਾ। ਯੈਲੋ ਪਾਰਟ ਵਿੱਚ ਕੋਲੈਸਟਰੋਲ ਅਤੇ ਚਰਬੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਕੁਝ ਖ਼ਾਸ ਸਿਹਤ ਸਮੱਸਿਆਵਾਂ ਵਾਲੇ ਲੋਕਾਂ ਨੂੰ ਇਸਦਾ ਸੇਵਨ ਸੀਮਿਤ ਜਾਂ ਬਿਲਕੁਲ ਨਹੀਂ ਕਰਨਾ ਚਾਹੀਦਾ।