ਇਨ੍ਹਾਂ ਲੋਕਾਂ ਨੂੰ ਨਹੀਂ ਪੀਣਾ ਚਾਹੀਦਾ RO ਦਾ ਪਾਣੀ

ਅੱਜਕੱਲ੍ਹ ਘਰਾਂ ਵਿੱਚ ਸ਼ੁੱਧ ਪਾਣੀ ਦੇ ਲਈ RO ਦੀ ਵਰਤੋਂ ਕਾਫੀ ਵੱਧ ਗਈ ਹੈ

Published by: ਏਬੀਪੀ ਸਾਂਝਾ

ਇਹ ਪਾਣੀ ਨੂੰ ਸਾਫ ਕਰਨ ਵਿੱਚ ਮਦਦ ਕਰਦਾ ਹੈ

Published by: ਏਬੀਪੀ ਸਾਂਝਾ

ਪਰ ਹਰ ਵਿਅਕਤੀ ਦੇ ਲਈ RO ਦਾ ਪਾਣੀ ਹਮੇਸ਼ਾ ਜ਼ਰੂਰੀ ਜਾਂ ਫਾਇਦੇਮੰਦ ਨਹੀਂ ਹੁੰਦਾ ਹੈ

Published by: ਏਬੀਪੀ ਸਾਂਝਾ

RO ਨਾਲ ਪਾਣੀ ਵਿੱਚ ਮਿਨਰਲਸ ਦੀ ਕਮੀਂ ਹੋ ਜਾਂਦੀ ਹੈ

Published by: ਏਬੀਪੀ ਸਾਂਝਾ

ਜਿਨ੍ਹਾਂ ਇਲਾਕਿਆਂ ਵਿੱਚ ਪਾਣੀ ਪਹਿਲਾਂ ਤੋਂ ਸਾਫ ਹੈ, ਉੱਥੇ ਹੀ RO ਦੀ ਲੋੜ ਨਹੀਂ ਹੁੰਦੀ ਹੈ

Published by: ਏਬੀਪੀ ਸਾਂਝਾ

ਛੋਟੇ ਬੱਚਿਆਂ ਦੇ ਲਈ ਮਿਨਰਲਸ ਵਾਲਾ ਪਾਣੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ

Published by: ਏਬੀਪੀ ਸਾਂਝਾ

ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਨੂੰ ਬੈਲੇਂਸਡ ਮਿਨਰਲਸ ਦੀ ਲੋੜ ਹੁੰਦੀ ਹੈ

Published by: ਏਬੀਪੀ ਸਾਂਝਾ

ਜਿਹੜੇ ਲੋਕਾਂ ਨੂੰ ਲੋਅ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ, ਉਨ੍ਹਾਂ ਨੂੰ ਸਾਵਧਾਨੀ ਰੱਖਣੀ ਚਾਹੀਦੀ ਹੈ

Published by: ਏਬੀਪੀ ਸਾਂਝਾ

ਬਜ਼ੁਰਗਾਂ ਨੂੰ ਵੀ ਮਿਨਰਲਸ ਵਾਲਾ ਪਾਣੀ ਪੀਣਾ ਵਧੀਆ ਹੁੰਦਾ ਹੈ

Published by: ਏਬੀਪੀ ਸਾਂਝਾ