ਅੰਗੂਰ ਖਾਣ ਤੋਂ ਬਾਅਦ ਕਿਉਂ ਨਹੀਂ ਖਾਣੀ ਚਾਹੀਦੀ ਦਵਾਈ?

Published by: ਏਬੀਪੀ ਸਾਂਝਾ

ਅੰਗੂਰ ਦਾ ਰਸ ਅਤੇ ਅੰਗੂਰ ਹੈਲਥੀ ਡਾਈਟ ਦਾ ਹਿੱਸਾ ਹੋ ਸਕਦੇ ਹਨ



ਅੰਗੂਰ ਵਿੱਚ ਵਿਟਾਮਿਨ ਸੀ ਅਤੇ ਪੋਟਾਸ਼ੀਅਮ ਹੁੰਦਾ ਹੈ



ਅੰਗੂਰ ਵਿੱਚ ਤੁਹਾਡੇ ਸਰੀਰ ਦੇ ਲਈ ਜ਼ਰੂਰੀ ਪੋਸ਼ਕ ਤੱਤ ਹੁੰਦੇ ਹਨ



ਇਸ ਦੇ ਬਾਵਜੂਦ ਅੰਗੂਰ ਖਾਣ ਤੋਂ ਬਾਅਦ ਦਵਾਈ ਲੈਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ



ਆਓ ਜਾਣਦੇ ਹਾਂ ਅੰਗੂਰ ਖਾਣ ਤੋਂ ਬਾਅਦ ਕਿਉਂ ਨਹੀਂ ਖਾਣੀ ਚਾਹੀਦੀਆਂ ਦਵਾਈਆਂ



ਅੰਗੂਰ ਵਿੱਚ ਮੌਜੂਦ ਕੈਮੀਕਲਸ ਦਵਾਈ ਦੇ ਪਾਚਨ ਵਿੱਚ ਰੁਕਾਵਟ ਪਾ ਸਕਦੇ ਹਨ



ਅੰਗੂਰ ਖਾਣ ਤੋਂ ਬਾਅਦ ਸਾਰੀ ਦਵਾਈ ਤਾਂ ਨਹੀਂ ਪਰ ਕੁਝ ਦਵਾਈਆਂ ਖਾਣਾ ਹਾਨੀਕਾਰਕ ਹੋ ਸਕਦਾ ਹੈ



ਇਨ੍ਹਾਂ ਵਿੱਚ ਕੋਲੈਸਟ੍ਰੋਲ, ਬਲੱਡ ਪ੍ਰੈਸ਼ਰ ਅਤੇ ਕੁਝ ਐਂਟੀਬਾਇਓਟਿਕ ਦਵਾਈਆਂ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ



ਇਹ ਦਵਾਈਆਂ ਹਾਈ ਪਾਵਰ ਦੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਖਾਣਾ ਖਤਰਨਾਕ ਹੋ ਸਕਦਾ ਹੈ