ਆਂਡੇ ਤੋਂ ਪ੍ਰੋਟੀਨ ਮਿਲਦਾ ਹੈ।
ਉੱਬਲਿਆ ਆਂਡਾ ਸਕਿਨ ਤੇ ਵਾਲਾਂ ਲਈ ਵੀ ਲਾਭਦਾਇਕ ਹੁੰਦਾ ਹੈ।
ਜਿੰਨ੍ਹਾਂ ਲੋਕਾਂ ਨੂੰ ਆਇਰਨ ਦੀ ਕਮੀ ਹੈ ਉਨ੍ਹਾਂ ਲੋਕਾਂ ਲਈ ਪੀਲਾ ਹਿੱਸਾ ਲਾਹੇਵੰਦ ਹੈ।
ਇਮਿਊਨਿਟੀ ਵਧਾਉਂਦਾ ਹੈ।
ਆਂਡੇ ਨੂੰ ਵਿਟਾਮਿਨ ਡੀ ਦਾ ਵੀ ਚੰਗਾ ਸੋਰਸ ਮੰਨਿਆ ਜਾਂਦਾ ਹੈ।
ਅੱਖਾਂ ਦੀ ਰੌਸ਼ਨੀ ਲਈ ਵੀ ਉੱਬਲਿਆ ਆਂਡਾ ਮਹੱਤਵਪੂਰਨ ਹੈ।
ਮੋਟਾਪਾ ਘਟਾਉਣ ਲਈ ਡਾਈਟ 'ਚ ਉੱਬਲਿਆ ਆਂਡਾ ਸ਼ਾਮਿਲ ਕਰ ਸਕਦੇ ਹੋ।
ਆਂਡਾ ਨੁਕਸਾਨਦਾਇਕ ਕੈਲੋਸਟ੍ਰੋਲ ਨੂੰ ਘਟਾਉਣ 'ਚ ਮਦਦ ਕਰਦਾ ਹੈ।
ਉੱਬਲਿਆ ਆਂਡਾ ਜੋੜਾਂ 'ਚ ਦਰਦ ਤੋਂ ਰਾਹਤ ਦਿਵਾਉਂਦਾ ਹੈ।