ਜ਼ਿਆਦਾਤਰ ਮਾਹਿਰ ਹਰਬਲ ਟੀ ਪੀਣ ਦੀ ਸਲਾਹ ਦਿੰਦੇ ਹਨ। ਇਹ ਸਰੀਰ ਨੂੰ ਤੰਦਰੁਸਤ ਰੱਖਦੀ ਹੈ।
ਕੀ ਤੁਸੀਂ ਜਾਣਦੇ ਹੋ...ਜ਼ਿਆਦਾ ਮਾਤਰਾ 'ਚ ਹਰਬਲ ਟੀ ਵੀ ਸਿਹਤ ਲਈ ਹਾਨੀਕਾਰਕ ਹੈ।
ਜੇਕਰ ਤੁਹਾਡਾ ਪਾਚਨ ਕਿਰਿਆ ਬਹੁਤ ਖਰਾਬ ਹੈ ਤਾਂ ਹਰਬਲ ਟੀ ਤੋਂ ਬਚੋ।
ਜ਼ਿਆਦਾ ਮਾਤਰਾ 'ਚ ਹਰਬਲ ਟੀ ਪੀਣ ਨਾਲ ਪਾਚਨ ਤੰਤਰ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ।
ਗਰਭਵਤੀ ਔਰਤਾਂ ਨੂੰ ਹਰਬਲ ਟੀ ਦਾ ਜ਼ਿਆਦਾ ਸੇਵਨ ਨਹੀਂ ਕਰਨਾ ਚਾਹੀਦਾ।
ਹਰਬਲ ਟੀ ਜ਼ਿਆਦਾ ਪੀਣ ਨਾਲ ਤੁਹਾਡੀ ਕਿਡਨੀ ਨੂੰ ਨੁਕਸਾਨ ਹੋ ਸਕਦਾ ਹੈ।
ਬਹੁਤ ਜ਼ਿਆਦਾ ਹਰਬਲ ਚਾਹ ਦਾ ਸੇਵਨ ਦਿਲ ਵਿੱਚ ਜਲਨ ਦਾ ਕਾਰਨ ਬਣ ਸਕਦਾ ਹੈ।
ਦਰਅਸਲ, ਹਰਬਲ ਟੀ ਵਿੱਚ ਕਈ ਮਸਾਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਪਰੇਸ਼ਾਨੀ ਦਾ ਕਾਰਨ ਬਣਦੇ ਹਨ।