ਕਾਜੂ ਨੂੰ ਊਰਜਾ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ।
ਸਫ਼ੈਦ ਧੱਬਿਆਂ 'ਤੇ ਕਾਜੂ ਦਾ ਤੇਲ ਲਾਉਣ ਨਾਲ ਹੌਲੀ-ਹੌਲੀ ਦਾਗ ਗਾਇਬ ਹੋ ਜਾਂਦੇ ਹਨ।
ਸ਼ੂਗਰ ਨੂੰ ਘੱਟ ਕਰਨ ਲਈ ਕਾਜੂ ਬਹੁਤ ਫਾਇਦੇਮੰਦ ਹੈ।
ਹਰ ਰੋਜ਼ ਕਾਜੂ ਦਾ ਸੇਵਨ ਕਰਨ ਨਾਲ ਕੋਲੈਸਟ੍ਰਾਲ ਦਾ ਪੱਧਰ ਕੰਟਰੋਲ ਕੀਤਾ ਜਾਂਦਾ ਹੈ।
ਨਿਯਮਿਤ ਤੌਰ 'ਤੇ ਕਾਜੂ ਖਾਣ ਨਾਲ ਕੈਂਸਰ ਦੇ ਕੁਝ ਰੂਪਾਂ ਤੋਂ ਬਚਾਅ ਹੁੰਦਾ ਹੈ।
ਕਾਜੂ ਵਿੱਚ ਸੌਗੀ ਮਿਲਾ ਕੇ ਖਾਣ ਨਾਲ ਸਰੀਰਕ ਕਮਜ਼ੋਰੀ ਦੂਰ ਹੁੰਦੀ ਹੈ।
ਕਾਜੂ ਦਾ ਸੇਵਨ ਕਰਨ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ।
ਕਾਜੂ ਦੇ ਤੇਲ ਨੂੰ ਸਰੀਰ 'ਤੇ ਮਲਣ ਨਾਲ ਖੁਸ਼ਕੀ ਦੂਰ ਹੁੰਦੀ ਹੈ।