Alto K10 ਵਿੱਚ 1-ਲੀਟਰ ਡਿਊਲ ਜੈਟ ਪੈਟਰੋਲ ਇੰਜਣ ਹੈ ਇਸ ਕਾਰ ਦੀ ਸ਼ੁਰੂਆਤੀ ਐਕਸ-ਸ਼ੋਰੂਮ ਕੀਮਤ 3.99 ਲੱਖ ਰੁਪਏ ਹੈ। ਇਸ ਕਾਰ 'ਚ ਮਾਰੂਤੀ ਆਲਟੋ 800, 796CC ਪੈਟਰੋਲ ਇੰਜਣ ਮੌਜੂਦ ਹੈ ਇਸ ਕਾਰ ਦੀ ਸ਼ੁਰੂਆਤੀ ਐਕਸ-ਸ਼ੋਰੂਮ ਕੀਮਤ 3.39 ਲੱਖ ਰੁਪਏ ਹੈ। Renault Kwid ਨੂੰ 0.8-ਲੀਟਰ ਯੂਨਿਟ ਅਤੇ 1-ਲੀਟਰ ਪੈਟਰੋਲ ਇੰਜਣ ਵਿਕਲਪ ਮਿਲਦਾ ਹੈ ਇਸ ਕਾਰ ਦੀ ਸ਼ੁਰੂਆਤੀ ਐਕਸ-ਸ਼ੋਰੂਮ ਕੀਮਤ 4.64 ਲੱਖ ਰੁਪਏ ਹੈ। Bajaj Qute, ਇਸ ਕਾਰ ਨੂੰ CNG ਕਿੱਟ ਦੇ ਨਾਲ 217cc ਪੈਟਰੋਲ ਇੰਜਣ ਮਿਲਦਾ ਹੈ ਇਸ ਕਾਰ ਦੀ ਸ਼ੁਰੂਆਤੀ ਐਕਸ-ਸ਼ੋਰੂਮ ਕੀਮਤ 2.64 ਲੱਖ ਰੁਪਏ ਹੈ। ਇਸ ਕਾਰ ਵਿੱਚ 1-ਲੀਟਰ ਪੈਟਰੋਲ ਇੰਜਣ ਦਿੱਤਾ ਗਿਆ ਹੈ ਇਸ ਕਾਰ ਦੀ ਸ਼ੁਰੂਆਤੀ ਐਕਸ-ਸ਼ੋਰੂਮ ਕੀਮਤ 4.25 ਲੱਖ ਰੁਪਏ ਹੈ।