ਹਿਨਾ ਖਾਨ ਨੇ ਪਰਪਲ ਕ੍ਰਾਪ ਟਾਪ ਅਤੇ ਪਲਾਜ਼ੋ ਪੈਂਟ ਪਹਿਨਿਆ ਹੈ

ਤਸਵੀਰਾਂ 'ਚ ਹਿਨਾ ਆਪਣੇ ਟਾਪ ਦਾ ਡਿਜ਼ਾਈਨਰ ਬੈਕ ਫਲਾਂਟ ਕਰ ਰਹੀ ਹੈ

ਰੇਲਿੰਗ ਦੇ ਨੇੜੇ ਖੜ੍ਹੇ ਹੋ ਕੇ ਹਿਨਾ ਨੇ ਦਿਖਾਈਆਂ ਨਜ਼ਾਕਤ ਭਰੀਆਂ ਅਦਾਵਾਂ

ਉਹਨਾਂ ਦੇ ਆਊਟਫਿੱਟ ਦਾ ਬੈਕ ਡਿਜ਼ਾਇਨ ਬੇਹੱਦ ਅਟਰੈਕਟਿਵ ਹੈ

ਅੰਗੜਾਈਆਂ ਲੈਂਦੀ ਹਿਨਾ ਖਾਨ ਨੇ ਫੈਨਜ਼ ਨੂੰ ਕੀਤਾ ਕਲੀਨ ਬੋਲਡ

ਲੋ ਪੋਨੀਟੋਲ ਹੇਅਰਸਟਾਈਲ ਅਤੇ ਲਾਈਟ ਮੇਕਅੱਪ 'ਚ ਦਿਖੀ ਹਿਨਾ

ਹਿਨਾ ਦੀਆਂ ਤਸਵੀਰਾਂ ਨੇ ਵਧਾਇਆ ਇੰਟਰਨੈੱਟ ਦਾ ਪਾਰਾ

ਫੈਨਜ਼ ਤਸਵੀਰਾਂ 'ਤੇ ਲਾਈਕਸ ਦੀ ਕਰ ਰਹੇ ਬੌਛਾਰ

ਵਾਇਰਲ ਹੋ ਰਹੀਆਂ ਹਿਨਾ ਦੀਆਂ ਖੂਬਸੂਰਤ ਤਸਵੀਰਾਂ


ਹਿਨਾ ਖਾਨ ਸੋਸ਼ਲ ਮਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ ਆਪਣੀਆਂ ਖੂਬਸੂਰਤ ਤਸਵੀਰਾਂ