ਹਿਨਾ ਹਮੇਸ਼ਾ ਆਪਣੇ ਸਟਾਈਲਿਸ਼ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ

ਹਿਨਾ ਖਾਨ ਇਨ੍ਹੀਂ ਦਿਨੀਂ ਤੁਰਕੀ 'ਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ

ਹਿਨਾ ਦੀਆਂ ਲੇਟੈਸਟ ਵੇਕੇਸ਼ਨ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਵਾਇਰਲ ਹੋ ਰਹੀਆਂ ਹਨ

ਹਿਨਾ ਤੁਰਕੀ ਦੀਆਂ ਗਲੀਆਂ 'ਚ ਕਿਲਰ ਲੁੱਕ 'ਚ ਪੋਜ਼ ਦਿੰਦੀ ਹੋਈ ਹੌਟ ਫੋਟੋਸ਼ੂਟ ਕਰਵਾ ਰਹੀ ਹੈ

ਉਸ ਦੀਆਂ ਹੌਟ ਤਸਵੀਰਾਂ ਨੇ ਇੰਟਰਨੈੱਟ 'ਤੇ ਧਮਾਲ ਮਚਾ ਦਿੱਤਾ ਹੈ

ਹਿਨਾ ਨੇ ਸਫੇਦ ਰੰਗ ਦੇ ਡੈਨਿਮ ਤੇ ਭੂਰੇ ਰੰਗ ਦੇ ਓਵਰਕੋਟ ਦੇ ਨਾਲ ਸਟਾਲ ਕੈਰੀ ਕੀਤਾ ਹੈ

ਹਿਨਾ ਖਾਨ ਦੇ ਇਸ ਕੈਜ਼ੂਅਲ ਲੁੱਕ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ

ਹਿਨਾ ਨੇ ਤਸਵੀਰਾਂ 'ਚ ਵਾਲ ਖੋਲ੍ਹੇ ਰੱਖੇ ਹਨ ਤੇ ਸਮੋਕੀ ਮੇਕਅੱਪ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ

ਹਿਨਾ ਖਾਨ ਸੋਸ਼ਲ ਮੀਡੀਆ ਪ੍ਰੇਮੀ ਹੈ ਤੇ ਇੰਸਟਾਗ੍ਰਾਮ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ

ਇੱਕ ਯੂਜ਼ਰ ਨੇ ਉਨ੍ਹਾਂ ਦੀਆਂ ਤਸਵੀਰਾਂ 'ਤੇ ਕਮੈਂਟ ਕਰਦੇ ਹੋਏ ਲਿਖਿਆ- 'ਸੋ ਹੌਟ।'