ਅਦਾਕਾਰਾ ਹਿਨਾ ਖਾਨ ਕਾਫੀ ਲਾਈਮਲਾਈਟ 'ਚ ਰਹਿੰਦੀ ਹੈ।

ਹਿਨਾ ਹਰ ਰੋਜ਼ ਆਪਣੀਆਂ ਸਟਾਈਲਿਸ਼ ਅਤੇ ਸਿਜ਼ਲਿੰਗ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

ਹਿਨਾ ਖਾਨ ਦਾ ਬਿਕਨੀ ਲੁੱਕ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ

ਹਿਨਾ ਖਾਨ ਨੇ ਗ੍ਰੀਨ ਮੋਨੋਕੋਨੀ ਦੇ ਨਾਲ ਵਨ ਸ਼ੋਲਡਰ ਡਿਜ਼ਾਈਨ ਕੈਰੀ ਕੀਤਾ ਹੈ ,ਜੋ ਕਿ ਖੂਬਸੂਰਤ ਹੈ।

ਪਿੰਕ ਪਲੇਨ ਬਿਕਨੀ 'ਚ ਹਿਨਾ ਦਾ ਇਹ ਲੁੱਕ ਕਾਫੀ ਸਿਜਲਿੰਗ ਹੈ।

ਹਿਨਾ ਨੇ ਮਲਟੀਕਲਰਡ ਪ੍ਰਿੰਟ ਸਟੋਲ ਨਾਲ ਇਸ ਲੁੱਕ ਨੂੰ ਪੂਰਾ ਕਰਨ ਲਈ ਗ੍ਰੀਨ ਮੋਨੋਕੋਨੀ ਪਹਿਨੀ ।

ਪਿੰਕ ਕਲਰ ਦੀ ਪ੍ਰਿੰਟਿਡ ਬਿਕਨੀ 'ਚ ਹਿਨਾ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।

ਹਿਨਾ ਬੀਚ 'ਤੇ ਖੂਬਸੂਰਤ ਨਜ਼ਾਰਿਆਂ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ

ਕਦੇ ਪ੍ਰਪਲ ਆਊਟਫਿਟ ਤੇ ਕਦੇ ਸੰਤਰੀ ਆਊਟਫਿਟ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਖਲਬਲੀ ਮਚਾ ਰਿਹਾ ਹੈ।

ਅਭਿਨੇਤਰੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਲੈ ਕੇ ਫੈਨਜ਼ ਕਾਫੀ ਪਰੇਸ਼ਾਨ ਹੋ ਰਹੇ ਹਨ