ਹਿਨਾ ਆਪਣੇ ਪ੍ਰਸ਼ੰਸਕਾਂ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ

ਹਿਨਾ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਆਪਣੀਆਂ ਖੂਬਸੂਰਤ ਤਸਵੀਰਾਂ ਪੋਸਟ ਕੀਤੀਆਂ ਹਨ

ਹਿਨਾ ਖਾਨ ਦੀਆਂ ਇਨ੍ਹਾਂ ਤਸਵੀਰਾਂ 'ਤੇ ਹੁਣ ਤੱਕ ਕਰੀਬ ਡੇਢ ਲੱਖ ਲਾਈਕਸ ਆ ਚੁੱਕੇ ਹਨ

ਹਿਨਾ ਟੀਵੀ ਦੀ ਦੁਨੀਆ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਅਭਿਨੇਤਰੀਆਂ ਵਿੱਚੋਂ ਇੱਕ ਹੈ

ਹਿਨਾ ਖਾਨ ਨੇ ਟੀਵੀ ਸੀਰੀਅਲ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਨਾਲ ਡੈਬਿਊ ਕੀਤਾ ਸੀ

ਇਸ ਸ਼ੋਅ 'ਚ ਹਿਨਾ ਦੇ ਕਿਰਦਾਰ ਅਕਸ਼ਰਾ ਨੂੰ ਖੂਬ ਪਸੰਦ ਕੀਤਾ ਗਿਆ ਸੀ

ਇਸ ਸੀਰੀਅਲ ਨੇ ਸਭ ਤੋਂ ਲੰਬੇ ਸਮੇਂ ਤੱਕ ਪ੍ਰਸਾਰਿਤ ਹੋਣ ਵਾਲੇ ਸੀਰੀਅਲ ਦਾ ਰਿਕਾਰਡ ਬਣਾ ਲਿਆ ਹੈ

ਇਸ ਸ਼ੋਅ ਤੋਂ ਪਛਾਣ ਮਿਲਣ ਤੋਂ ਬਾਅਦ ਹਿਨਾ ਖਾਨ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ

ਹਿਨਾ ਖਾਨ 'ਕਸੌਟੀ ਜ਼ਿੰਦਗੀ ਕੀ 2' ਸਮੇਤ ਕਈ ਸੀਰੀਅਲਾਂ 'ਚ ਨਜ਼ਰ ਆ ਚੁੱਕੀ ਹੈ

ਹਿਨਾ ਖਾਨ 'ਖਤਰੋਂ ਕੇ ਖਿਲਾੜੀ' ਤੇ ਬਿੱਗ ਬੌਸ 11 'ਚ ਵੀ ਪ੍ਰਤੀਯੋਗੀ ਦੇ ਰੂਪ 'ਚ ਨਜ਼ਰ ਆ ਚੁੱਕੀ ਹੈ