ਲੰਬੇ ਸਮੇਂ ਤਕ ਸਕਰੀਨ ਯੂਜ਼ ਕਰਨ ਨਾਲ ਅੱਖਾਂ ਵਿੱਚ ਥਕਾਵਟ ਆ ਜਾਂਦੀ ਹੈ

ਕੁਝ ਘਰੇਲੂ ਨੁਸਖਿਆਂ ਨਾਲ ਤੁਸੀਂ ਆਪਣੀਆਂ ਅੱਖਾਂ ਨੂੰ ਬਚਾਅ ਸਕਦੇ ਹੋ

ਕੰਮ ਤੋਂ ਥੋੜ੍ਹਾ ਸਮਾਂ ਕੱਢ ਕੇ ਆਰਾਮ ਕਰੋ

ਕੰਮ ਤੋਂ ਥੋੜ੍ਹਾ ਸਮਾਂ ਕੱਢ ਕੇ ਆਰਾਮ ਕਰੋ

ਕੰਮ ਦੌਰਾਨ ਲੈਪਟਾਪ ਦੇ ਸਾਹਮਣੇ ਉੱਠੋ ਅਤੇ ਥੋੜ੍ਹੀ ਜਿਹੀ ਸੈਰ ਕਰੋ

ਟੀ ਬੈਗ ਅੱਖਾਂ ਦੀ ਥਕਾਵਟ ਦੂਰ ਕਰਨ ਲਈ ਕਾਰਗਰ

ਟੀ ਬੈਗ ਅੱਖਾਂ ਦੀ ਥਕਾਵਟ ਦੂਰ ਕਰਨ ਲਈ ਕਾਰਗਰ

ਨੁਸਖਿਆਂ ਨਾਲ ਅੱਖਾਂ ਦੀ ਥਕਾਵਟ ਅਤੇ ਕਾਲੇ ਘੇਰੇ ਦੋਵੇਂ ਦੂਰ ਹੋ ਜਾਣਗੇ।

ਐਲੋਵੇਰਾ ਜੈੱਲ ਨੂੰ ਨਿੰਬੂ ਦੇ ਰਸ ਵਿਚ ਮਿਲਾ ਕੇ ਅੱਖਾਂ ਦੇ ਆਲੇ-ਦੁਆਲੇ ਲਾਓ

ਅੱਖਾਂ ਦੀ ਖੁਸ਼ਕੀ ਨੂੰ ਦੂਰ ਕਰਨ ਲਈ ਰੂੰ 'ਚ ਗੁਲਾਬ ਜਲ ਮਿਲਾ ਕੇ ਅੱਖਾਂ 'ਤੇ ਕੁਝ ਦੇਰ ਲਈ ਰੱਖੋ। ਆਰਾਮ ਮਿਲੇਗਾ।