ਟੀਵੀ ਦੀ ਨਾਗੀਨ ਐਕਟਰਸ ਮੌਨੀ ਰਾਏ, ਸੂਰਜ ਨੰਬਰਬਾਰ ਨਾਲ ਵਿਆਹ ਦੇ ਬੰਧਨ 'ਚ ਬੱਝ ਚੁੱਕੀ ਹੈ
ਵਿਆਹ ਤੋਂ ਬਾਅਦ ਮੌਨੀ ਅਤੇ ਸੂਰਜ ਹਨੀਮੂਨ 'ਤੇ ਕਸ਼ਮੀਰ ਦੀ ਬਰਫੀਲੀ ਵਾਦੀਆਂ ਦਾ ਆਨੰਦ ਲੈ ਰਹੇ ਹਨ
ਆਏ ਦਿਨ ਮੌਨੀ ਨੇ ਆਪਣੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਕੇ ਫੈਨਸ ਨੂੰ ਖੁਸ਼ ਕੀਤਾ
ਦੋਵਾਂ ਨੂੰ ਫੈਨਸ ਕਾਫੀ ਪਸੰਦ ਕਰ ਰਹੇ ਹਨ ਅਤੇ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਨੇ
ਤਸਵੀਰਾਂ 'ਚ ਕਦੇ ਮੌਨੀ ਬਰਫ ਨਾਲ ਖੇਡਦੀ ਤਾਂ ਕਦੇ ਲੇਟ ਕੇ ਪੋਜ਼ ਦਿੰਦੀ ਨਜ਼ਰ ਆਈ
ਬਰਫ ਨਾਲ ਖੇਡਦੀ ਹੋਈ ਟੀਵੀ ਦੀ ਨਾਗਿਨ ਮੌਨੀ ਕਾਫੀ ਕਿਊਟ ਲੱਗ ਰਹੀ ਹੈ
ਮੌਨੀ ਰਾਏ ਹਰ ਰੋਜ਼ ਆਪਣੇ ਹਨੀਮੂਨ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ
ਮੌਨੀ ਅਤੇ ਸੂਰਜ ਦਾ ਵਿਆਹ 27 ਜਨਵਰੀ ਨੂੰ ਗੋਆ ਵਿੱਚ ਮਲਿਆਲੀ ਅਤੇ ਬੰਗਾਲੀ ਰੀਤੀ-ਰਿਵਾਜਾਂ ਨਾਲ ਹੋਇਆ