ਅੱਜ ਦਾ ਮੇਖ ਰਾਸ਼ੀਫਲ : ਅੱਜ ਦਾ ਦਿਨ ਤੁਹਾਡੇ ਲਈ ਜ਼ਿਆਦਾਤਰ ਸਕਾਰਾਤਮਕ ਰਹੇਗਾ। ਅਧੂਰਾ ਕੰਮ ਪੂਰਾ ਹੋਣ ਦੀ ਸੰਭਾਵਨਾ ਰਹੇਗੀ। ਸਮਾਜਿਕ ਮਾਨ-ਸਨਮਾਨ ਵਿੱਚ ਵਾਧਾ ਹੋਵੇਗਾ। ਆਪਣੇ ਆਤਮ ਵਿਸ਼ਵਾਸ ਨੂੰ ਘੱਟ ਨਾ ਹੋਣ ਦਿਓ। ਦੁਸ਼ਮਣ ਪੱਖ ਥੋੜਾ ਕਮਜ਼ੋਰ ਰਹੇਗਾ।