ਭਾਰਤ ਵਿੱਚ ਰੇਲਾਂ ਦਾ ਇੱਕ ਵੱਡਾ ਨੈੱਟਵਰਕ ਹੈ



ਦੁਨੀਆ ਦਾ ਚੌਥਾ ਸਭ ਤੋਂ ਵੱਡਾ ਰੇਲ ਨੈੱਟਵਰਕ



ibef.org ਦੇ ਅਨੁਸਾਰ 22,593 ਟ੍ਰੇਨਾਂ ਹਨ



ਇਨ੍ਹਾਂ ਵਿੱਚੋਂ 9,141 ਮਾਲ ਗੱਡੀਆਂ ਹਨ



ਉੱਥੇ ਹੀ 13452 ਟਰੇਨ ਲੋਕਾਂ ਨੂੰ ਲਿਆਉਂਦੀਆਂ -ਲਿਜਾਂਦੀਆਂ ਹਨ



ਹਰ ਰੋਜ਼ ਲਗਭਗ 24 ਮਿਲੀਅਨ ਲੋਕ ਰੇਲ ਰਾਹੀਂ ਸਫ਼ਰ ਕਰਦੇ ਹਨ



203.88 ਮਿਲੀਅਨ ਟਨ ਮਾਲ ਢੋਇਆ ਜਾਂਦਾ ਹੈ



ਰੇਲ ਮੰਤਰਾਲਾ ਟਰੇਨ ਨੈੱਟਵਰਕ 'ਚ ਤਕਨੀਕ ਦੀ ਵਰਤੋਂ ਕਰ ਰਿਹਾ ਹੈ



ਰੇਲਗੱਡੀ ਦੇ ਪਟੜੀ ਤੋਂ ਉਤਰਨ ਤੋਂ ਰੋਕਣ ਲਈ ਆਰਮਰ ਸਿਸਟਮ 'ਤੇ ਕੰਮ ਕੀਤਾ ਜਾ ਰਿਹਾ ਹੈ



ਹਾਲ ਹੀ ਵਿੱਚ ਬਾਲਾਸੋਰ ਵਿੱਚ ਇੱਕ ਵੱਡਾ ਰੇਲ ਹਾਦਸਾ ਹੋਇਆ ਸੀ