ਅਜੋਕੇ ਸਮੇਂ ਵਿੱਚ ਕ੍ਰੈਡਿਟ ਕਾਰਡ ਦੀ ਵਰਤੋਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਕ੍ਰੈਡਿਟ ਕਾਰਡਾਂ ਦੀ ਵਰਤੋਂ ਨੇ ਲੋਕਾਂ ਦੀ ਖਰਚ ਸ਼ਕਤੀ ਅਤੇ ਵਧਦੀ ਮਹਿੰਗਾਈ ਦਾ ਸਮਰਥਨ ਕੀਤਾ ਹੈ। ਹਾਲਾਂਕਿ ਇਸ ਕਾਰਨ ਕਈ ਲੋਕਾਂ ਦਾ ਕਰੈਡਿਟ ਸਕੋਰ ਵੀ ਖਰਾਬ ਹੋ ਰਿਹਾ ਹੈ।