ਆਓ ਤੁਹਾਨੂੰ ਦੱਸਦੇ ਹਾਂ ਇਸਦੇ ਪਿੱਛੇ ਦਾ ਕਾਰਨ ਅਤੇ ਇਸ ਤੋਂ ਬਚਣ ਲਈ ਤੁਹਾਨੂੰ ਕੀ ਕਰਨਾ ਚਾਹੀਦਾ ਹੈ।
ਕਾਰਬੋਹਾਈਡ੍ਰੇਟਸ ਦਾ ਸੇਵਨ ਨਾ ਕਰੋ — ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ ਕਾਰਬੋਹਾਈਡ੍ਰੇਟ ਵਾਲੀਆਂ ਚੀਜ਼ਾਂ ਜਿਵੇਂ ਚਾਵਲ, ਪਾਸਤਾ, ਚਿਪਸ, ਕੇਲਾ, ਸੇਬ, ਆਲੂ ਜਾਂ ਹੋਰ ਬਹੁਤ ਸਾਰੇ ਅਨਾਜ ਜਿਸ ਵਿੱਚ ਇਹ ਤੱਤ ਜ਼ਿਆਦਾ ਮਾਤਰਾ ਵਿੱਚ ਪਾਇਆ ਜਾਂਦਾ ਹੈ ਜਾਂ ਚਾਕਲੇਟ, ਕੌਫੀ ਦਾ ਸੇਵਨ ਨਾ ਕਰੋ
ਕਾਰਬੋਹਾਈਡਰੇਟ ਨੀਂਦ ਲਈ ਪਰੇਸ਼ਾਨੀ ਪੈਦਾ ਕਰ ਸਕਦੀ ਹੈ।ਇਸ ਨਾਲ ਤੁਸੀਂ ਰਾਤ ਨੂੰ ਵਾਰ-ਵਾਰ ਜਾਗਦੇ ਰਹੋਗੇ।
ਇਸ ਨਾਲ ਤੁਹਾਨੂੰ ਸੌਣਾ ਵੀ ਔਖਾ ਹੋ ਸਕਦਾ ਹੈ।
ਜ਼ਿਆਦਾ ਪ੍ਰੋਟੀਨ ਨਹੀਂ- ਇਸ ਤੋਂ ਇਲਾਵਾ ਰਾਤ ਨੂੰ ਹਾਈ ਪ੍ਰੋਟੀਨ ਵਾਲੀ ਖੁਰਾਕ ਦਾ ਸੇਵਨ ਨਾ ਕਰੋ।
ਇਸ ਨਾਲ ਵੀ ਚੰਗੀ ਨੀਂਦ ਲੈਣ 'ਚ ਸਮੱਸਿਆ ਹੋ ਸਕਦੀ ਹੈ।