ਸਰ੍ਹੋਂ ਦਾ ਤੇਲ ਸ਼ੁੱਧ ਹੈ ਜਾਂ ਨਹੀਂ, ਇਦਾਂ ਕਰੋ ਪਤਾ



5 ਮਿੰਟ ਦੇ ਲਈ ਸਰ੍ਹੋਂ ਦਾ ਤੇਲ ਫਰਿੱਜ ਵਿੱਚ ਰੱਖੋ



ਜੇਕਰ ਇਸ ਵਿੱਚ ਮਿਲਾਵਟ ਹੋਵੇਗੀ ਤਾਂ ਇਹ ਜੰਮ ਜਾਵੇਗਾ ਅਤੇ ਤੇਲ ਉੱਪਰ ਆ ਜਾਵੇਗਾ



ਸਰ੍ਹੋਂ ਦੇ ਤੇਲ ਦੀ ਪਛਾਣ ਸਮੈਲ ਨਾਲ ਕਰ ਸਕਦੇ ਹੋ



ਅਸਲੀ ਸਰ੍ਹੋਂ ਦੇ ਤੇਲ ਦੀ ਤਿੱਖੀ ਸਮੈਲ ਹੁੰਦੀ ਹੈ, ਨਕਲੀ ਸਰ੍ਹੋਂ ਦੇ ਤੇਲ ਦੀ ਸਮੈਲ ਇੰਨੀ ਸਟ੍ਰੋਂਗ ਨਹੀਂ ਹੁੰਦੀ ਹੈ



ਕੜ੍ਹਾਈ ਵਿੱਚ ਸਰ੍ਹੋਂ ਦਾ ਤੇਲ ਗਰਮ ਕਰੋ ਅਤੇ ਉਸ ਵਿੱਚੋਂ ਧੂੰਆ ਨਿਕਲਣਾ ਚਾਹੀਦਾ



ਜੇਕਰ ਅਸਲੀ ਸਰ੍ਹੋਂ ਦੇ ਤੇਲ ਚੋਂ ਧੂੰਆ ਨਿਕਲਣ ਲੱਗਦਾ ਹੈ ਤਾਂ ਉਸ ਦੀ ਸਮੈਲ ਗਾਇਬ ਹੋ ਜਾਂਦੀ ਹੈ



ਨਕਲੀ ਸਰ੍ਹੋਂ ਦੇ ਤੇਲ ਵਿੱਚ ਅਜਿਹਾ ਨਹੀਂ ਹੁੰਦਾ ਹੈ



ਅਸਲੀ ਸਰ੍ਹੋਂ ਦਾ ਤੇਲ ਥੋੜਾ ਗਾੜ੍ਹਾ ਅਤੇ ਡਾਰਕ ਕਲਰ ਦਾ ਹੁੰਦਾ ਹੈ



ਨਕਲੀ ਸਰ੍ਹੋਂ ਦਾ ਤੇਲ ਬਹੁਤ ਪਤਲਾ ਅਤੇ ਲਾਈਟ ਬ੍ਰਾਊਨ ਕਲਰ ਦਾ ਹੁੰਦਾ ਹੈ