ਸਿਹਤ ਲਈ ਸ਼ਰਾਬ ਬਹੁਤ ਹਾਨੀਕਾਰਕ ਹੈ ਦਿਲ ਅਤੇ ਲੀਵਰ 'ਤੇ ਅਲਕੋਹਲ ਦਾ ਬਹੁਤ ਬੂਰਾ ਅਸਰ ਪੈਂਦਾ ਹੈ ਇਨ੍ਹਾਂ ਤਰੀਕਿਆਂ ਨੂੰ ਅਪਣਾ ਕੇ ਤੁਸੀਂ ਸ਼ਰਾਬ ਦੀ ਆਦਤ ਛੱਡ ਸਕਦੇ ਹੋ ਸ਼ਰਾਬ ਦੀ ਆਦਤ ਛੱਡਣ ਲਈ ਤੁਸੀਂ ਕਿਸ਼ਮਿਸ਼ ਦੀ ਵਰਤੋਂ ਕਰੋ ਜਦੋਂ ਸ਼ਰਾਬ ਪੀਣ ਦਾ ਮਨ ਕਰੇ, ਉਸ ਵੇਲੇ ਕਿਸ਼ਮਿਸ਼ ਖਾ ਲਓ ਖਜੂਰ ਦਾ ਪਾਣੀ ਪੀਓ ਗਾਜਰ ਦਾ ਜੂਸ ਪੀਓ ਤੁਲਸੀ ਦੇ ਪੱਤਿਆਂ ਦੀ ਵਰਤੋਂ ਕਰੋ ਰੋਜ਼ਾਨਾ ਦੁੱਧ ਵਿੱਚ ਇੱਕ ਚਮਚ ਅਸ਼ਵਗੰਧਾ ਚੂਰਨ ਮਿਲਾਓ ਇਨ੍ਹਾਂ ਚੀਜ਼ਾਂ ਨਾਲ ਸ਼ਰਾਬ ਪੀਣ ਦੀ ਆਦਤ ਤੋਂ ਛੁਟਕਾਰਾ ਮਿਲ ਸਕਦਾ ਹੈ