Refined oil: ਅੱਜ ਦੇ ਸਮੇਂ 'ਚ ਲੋਕਾਂ ਦੀਆਂ ਖਾਣ-ਪੀਣ ਦੀਆਂ ਆਦਤਾਂ 'ਚ ਕਾਫੀ ਬਦਲਾਅ ਆਇਆ ਹੈ। ਪਹਿਲਾਂ ਸਮਿਆਂ ਵਿੱਚ ਸਰ੍ਹੋਂ ਜਾਂ ਘਿਓ ਵਰਗੇ ਫਾਇਦੇਮੰਦ ਤੇਲ ਦੀ ਵਰਤੋਂ ਕੀਤੀ ਜਾਂਦੀ ਸੀ ਪਰ ਹੁਣ ਰਿਫਾਇੰਡ ਤੇਲ ਦੀ ਵਰਤੋਂ ਹਰ ਘਰ ਵਿੱਚ ਆਮ ਹੋ ਗਈ ਹੈ।