IMD Forecast: ਮਾਰਚ ਦਾ ਮਹੀਨਾ ਸ਼ੁਰੂ ਹੁੰਦੇ ਹੀ ਮੌਸਮ ਵਿੱਚ ਇੱਕ ਵਾਰ ਫੇਰ ਬਦਲਾਅ ਆ ਗਿਆ ਹੈ। ਇਸ ਸਾਲ ਫਰਵਰੀ ਨੇ ਗਰਮੀ ਦਾ ਨਵਾਂ ਰਿਕਾਰਡ ਬਣਾਇਆ ਹੈ।